Shraddha Arya Pics
ਵਿਆਹ ਤੋਂ ਬਾਅਦ ਪਹਿਲੇ ਜਨਮਦਿਨ ‘ਤੇ ਟੀਵੀ ਦੀ ਪ੍ਰੀਤਾ ਨੇ ਡੀਪਨੈੱਕ ਡਰੈੱਸ ‘ਚ ਢਾਹਿਆ ਕਹਿਰ
ਟੀਵੀ ਦੀ ‘ਪ੍ਰੀਤਾ’ ਭਾਵ ਐਕਟਰਸ
ਸ਼ਰਧਾ ਆਰੀਆ
17 ਅਗਸਤ ਨੂੰ ਆਪਣਾ 35ਵਾਂ ਬਰਥਡੇ ਮਨਾ ਰਹੀ ਹੈ।
ਇਸ ਖਾਸ ਦਿਨ ‘ਤੇ ਸ਼ਰਧਾ ਦੇ ਪਰਿਵਾਰ ਵਾਲੇ, ਦੋਸਤ ਤੇ ਫੈਨਜ਼ ਉਨ੍ਹਾਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਭੇਜ ਰਹੀ ਹੈ।
ਸ਼ਰਧਾ ਦੇ ਲਈ ਉਨ੍ਹਾਂ ਦਾ ਇਹ ਬਰਥਡੇ ਬੇਹੱਦ ਸਪੈਸ਼ਲ ਹੈ
ਸ਼ਰਧਾ ਵੱਲੋਂ ਸ਼ੇਅਰ ਕੀਤੀ ਗਈ ਬਰਥਡੇ ਦੀ ਵੀਡੀਓ
ਕਿਉਂਕਿ ਵਿਆਹ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਜਨਮਦਿਨ ਹੈ
See More