ਸਰਗੁਣ ਮਹਿਤਾ ਨੇ ਫੋਰਮਲ ਡਰੈੱਸ 'ਚ ਕਰਾਇਆ ਫੋਟੋਸ਼ੂਟ।

ਐਕਟਰੈਸ ਸਰਗੁਣ ਮਹਿਤਾ ਦਾ ਇਹ ਲੁੱਕ ਸੋਸ਼ਲ ਮੀਡਿਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਸਰਗੁਣ ਮਹਿਤਾ ਦਾ ਇਹ ਲੁੱਕ ਬੇਹੱਦ ਖਾਸ ਹੈ।

ਇਸ ਖੂਬਸੂਰਤ ਡਰੈੱਸ ਨਾਲ ਸਰਗੁਣ ਨੇ ਲਾਲ ਹੀਲਸ ਪਾਈ ਹੈ।

ਸਰਗੁਣ ਨੇ ਹਿੰਦੀ ਅਤੇ ਪੰਜਾਬੀ ਇੰਡਸਟਰੀ 'ਚ ਕੰਮ ਕੀਤਾ ਹੈ।

ਐਕਟ੍ਰੈਸ ਦੀ ਖੂਬਸੂਰਤੀ ਦਾ ਕੋਈ ਹਿਸਾਬ ਨਹੀਂ।

ਸਰਗੁਣ ਹਰ ਲੁੱਕ ਨਾਲ ਸਭ ਨੂੰ ਦੀਵਾਨਾ ਬਣਾ ਲੈਂਦੀ ਹੈ।

ਸਰਗੁਣ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਹੈ।

ਸਰਗੁਣ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

Click here to see more...