ਸਰਗੁਣ ਮਹਿਤਾ ਨੇ ਬਲੈਕ ਆਊਟਫਿੱਟ 'ਚ ਸਾਂਝੀਆਂ ਕੀਤੀਆਂ ਤਸਵੀਰਾਂ

 ਸਰਗੁਣ ਮਹਿਤਾ ਨੇ ਬਲੈਕ ਆਊਟਫਿੱਟ 'ਚ ਸਾਂਝੀਆਂ ਕੀਤੀਆਂ ਤਸਵੀਰਾਂ

ਸਰਗੁਣ ਮਹਿਤਾ ਇਸ ਬਲੈਕ ਆਊਟਫਿੱਟ 'ਚ ਕਲਾਸੀ ਨਜ਼ਰ ਆ ਰਹੀ ਹੈ।

ਸਰਗੁਣ ਫਾਰਮਲ ਆਊਟਫਿਟ 'ਚ ਫੈਨਜ਼ ਨੂੰ ਕਾਫੀ ਗਾਰਜ਼ੀਅਸ ਲੱਗਦੀ ਹੈ।

ਸਰਗੁਣ ਮਹਿਤਾ ਆਪਣੀ ਗਲੈਮਰਸ ਫੋਟੋਜ਼ੇ ਨਾਲ ਅਕਸਰ  ਇੰਟਰਨੈੱਟ 'ਤੇ ਛਾਈ ਰਹਿੰਦੀ ਹੈ

ਸਰਗੁਣ ਮਹਿਤਾ ਇਸ ਤਸਵੀਰ 'ਚ ਸਾਦਗੀ ਭਰੇ ਅੰਦਾਜ਼ 'ਚ ਕਾਫੀ ਸਿੰਪਲ ਨਜ਼ਰ ਆ ਰਹੀ ਹੈ।

ਸਰਗੁਣ ਮਹਿਤਾ ਇਨ੍ਹੀ ਦਿਨੀਂ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਐਕਟਿਵ ਹੈ।

ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਐਕਟਰਸ ਦੇ ਇੰਸਟਾਗ੍ਰਾਮ 'ਤੇ 8 ਮਿਲੀਅਨ ਨੇ ਕਰੀਬ ਫਾਲੋਅਰ ਹਨ।