ਰਾਹੁਲ ਗਾਂਧੀ ਈਡੀ ਸਾਹਮਣੇ ਪੇਸ਼ ਹੋਏ ਹਨ ।

ਈਡੀ ( ਇਫੋਰਸਮੈਂਟ ਡਾਇਰੈਕਟਰ ) ਵਲੋਂ ਨੈਸ਼ਨਲ ਹੈਰਲਡ ,ਮਨੀ ਲਾਂਡਰਿੰਗ ਕੇਸ ਵਿੱਚ ਸੰਮਨ ਕੀਤਾ ਗਿਆ ਹੈ

ਇਸ ਸਬੰਧੀ ਕਾਂਗਰਸ ਵਲੋਂ ਦੇਸ਼ ਭਰ ਚ ਕੇਂਦਰ ਖਿਲਾਫ ਵਿਆਪਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।

ਈਡੀ ਨੇ ਸੋਨੀਆਂ ਗਾਂਧੀ ਨੂੰ  23 ਜੂਨ ਨੂੰ ਤਲਬ ਕੀਤਾ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਗੈਰ-ਲੋਕਤੰਤਰੀ ਦੱਸਿਆ

ਇਸ ਸਬੰਧੀ ਕਾਂਗਰਸ ਵਲੋਂ ਦੇਸ਼ ਭਰ ਚ ਕੇਂਦਰ ਖਿਲਾਫ ਵਿਆਪਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ

ਈਡੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਕੇਸ ਬਾਰੇ,ਬਿਆਨ ਦਰਜ ਕਰਵਾਉਣਾ ਚਾਹੁੰਦੇ ਹਨ ।