ਹੁਣ ਸ਼ਰਾਬ ਪੀ ਕੇ ਨਹੀਂ ਚਲਾ ਸਕੋਗੇ ਕਾਰ, ਡ੍ਰਾਈਵਿੰਗ ਸੀਟ ‘ਤੇ ਬੈਠਦਿਆਂ ਹੀ ਵੱਜੇਗਾ ਅਲਾਰਮ

ਡ੍ਰਿੰਕ ਐਂਡ ਡ੍ਰਾਈਵਿੰਗ ਭਾਵ ਸ਼ਰਾਬ ਪੀ ਕੇ ਗੱਡੀ ਚਲਾਉਣਾ ਦੁਨੀਆ ਭਰ ‘ਚ ਸੜਕ ਦੁਰਘਟਨਾਵਾਂ ਦੇ ਮੁੱਖ ਕਾਰਨਾਂ ‘ਚੋਂ ਇੱਕ ਹੈ

ਇਸਦਾ ਕਾਰਨ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ

ਜਿਆਦਾਤਰ ਦੇਸ਼ਾਂ ‘ਚ ਗੈਰਕਾਨੂੰਨੀ ਹੈ

ਅਮਰੀਕਾ ‘ਚ ਇੱਕ ਅਜਿਹੀ ਤਕਨਾਲੋਜੀ ‘ਤੇ ਕੰਮ ਚੱਲ ਰਿਹਾ ਹੈ, ਜਿਸ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡ੍ਰਾਈਵਰ ਦਾ ਪਤਾ ਲਗਾਇਆ ਜਾ ਸਕਦਾ ਹੈ

ਅਮਰੀਕਾ ‘ਚ ਇੱਕ ਅਜਿਹੀ ਤਕਨਾਲੋਜੀ ‘ਤੇ ਕੰਮ ਚੱਲ ਰਿਹਾ ਹੈ, ਜਿਸ ਨਾਲ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਡ੍ਰਾਈਵਰ ਦਾ ਪਤਾ ਲਗਾਇਆ ਜਾ ਸਕਦਾ ਹੈ

ਇਸ ਤਕਨਾਲੋਜੀ ਨੂੰ ਅਲਕੋਹਲ ਇਮਪੇਅਰਮੈਂਟ ਡਿਟੇਕਸ਼ਂ ਸਿਸਟਮ ਨਾਮ ਦਿੱਤਾ ਗਿਆ ਹੈ

ਐਨਟੀਐਸਬੀ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਮਾਡਰਨ ਤਕਨਾਲੌਜੀ ਨਾਲ ਕਈ ਹਾਦਸਿਆਂ ਨੂੰ ਰੋਕਿਆ ਜਾ ਸਕਦਾ

see more...