ਬਿਜ਼ੀ ਤੇ ਹੈਕਟਿਕ ਲਾਈਫ ਦੇ ਚਲਦਿਆਂ ਤਣਾਅ ਤੇ ਸਟ੍ਰੈਸ ਵਧਣ ਲੱਗਦਾ ਹੈ।ਅਜਿਹੇ 'ਚ ਤੁਸੀਂ ਖੁਸ਼ ਰਹਿਣਾ ਭੁੱਲ ਜਾਂਦੇ ਹੋ।ਇੱਥੇ ਦੱਸੇ ਗਏ 10 ਫੂਡਸ ਦਾ ਸੇਵਨ ਕਰਨਾ ਸ਼ੁਰੂ ਕਰੋ।ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੋਵੇਗਾ ਤੇ ਹੈਪੀ ਹਾਰਮੋਨਸ ਵਧਣਗੇ।
ਦੱਸ ਦੇਈਏ ਕਿ ਡਾਰਕ ਚਾਕਲੇਟ ਤੁਹਾਡੇ ਅੰਦਰ ਹੈਪੀ ਹਾਰਮੋਨਜ਼ ਨੂੰ ਵਧਾਉਂਦਾ ਹੈ।ਇਸ 'ਚ ਕੋਕੋ ਹੁੰਦਾ ਹੈ, ਜੋ ਇੰਡੋਫਿਰਨ ਜਾਰੀ ਕਰਦਾ ਹੈ ਜਿਸ ਨਾਲ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ।ਡਾਰਕ ਚਾਕਲੇਟ ਖਾਣ ਨਾਲ ਤੁਾਹਨੂੰ ਚਿੰਤਾ ਘੱਟ ਹੁੰਦਾ ਹੈ।
ਤੁਸੀਂ ਐਵੋਕਾਡੋ ਖਾਣਾ ਸ਼ੁਰੂ ਕਰੋ।ਇਹ ਵਿਟਾਮਿਨ ਬੀ6 ਦਾ ਚੰਗਾ ਸ੍ਰੋਤ ਹੁੰਦਾ ਹੈ।ਇਸ ਨੂੰ ਖਾਣ ਨਾਲ ਸੇਰੋਟੋਨਿਨ ਹਾਰਮੋਨ ਵਧਦਾ ਹੈ।ਮੂਡ ਬਿਹਤਰ ਹੋਣ ਨਾਲ ਤੁਸੀਂ ਖੁਸ਼ ਰਹਿੰਦੇ ਹੋ।
ਬਿਜ਼ੀ ਤੇ ਹੈਕਟਿਕ ਲਾਈਫ ਦੇ ਚਲਦਿਆਂ ਤਣਾਅ ਤੇ ਸਟ੍ਰੈਸ ਵਧਣ ਲੱਗਦਾ ਹੈ।ਅਜਿਹੇ 'ਚ ਤੁਸੀਂ ਖੁਸ਼ ਰਹਿਣਾ ਭੁੱਲ ਜਾਂਦੇ ਹੋ।ਇੱਥੇ ਦੱਸੇ ਗਏ 10 ਫੂਡਸ ਦਾ ਸੇਵਨ ਕਰਨਾ ਸ਼ੁਰੂ ਕਰੋ।ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੋਵੇਗਾ ਤੇ ਹੈਪੀ ਹਾਰਮੋਨਸ ਵਧਣਗੇ।
ਤੁਸੀਂ ਚੰਗੇ ਮੂਡ ਲਈ ਸਾਲਮਨ ਮਛਲੀ ਖਾ ਸਕਦੇ ਹੋ।ਇਸ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਮੂਡ ਸੁਧਾਰਨ 'ਚ ਮਦਦਗਾਰ ਹੈ।
ਹੈਪੀ ਰਹਿਣ ਦੇ ਲਈ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਬਾਥੂ, ਸਰੌਂ ਖਾ ਸਕਦੇ ਹੋ।ਇਸ 'ਚ ਮੌਜੂਦ ਮੈਗਨੀਸ਼ੀਅਮ ਤੁਹਾਡੇ ਤਣਾਅ ਤੇ ਚਿੰਤਾ ਨੂੰ ਘੱਟ ਕਰਦਾ ਹੈ।
ਇਸ ਤੋਂ ਇਲਾਵਾ ਤੁਸੀਂ ਟਮਾਟਰ ਤੇ ਜੂਸੀ ਸਬਜ਼ੀਆਂ ਖਾਓ।ਜਿਵੇਂ ਖੀਰਾ, ਗਾਜਰ, ਗੁਡ ਮੂਡ ਲਈ ਤੁਸੀਂ ਸ਼ਿਮਲਾ ਮਿਰਚ ਦਾ ਵੀ ਖੂਬ ਸੇਵਨ ਕਰੋ।
ਜੇਕਰ ਤੁਸੀਂ ਤੇਜ਼ ਦਿਮਾਗ ਚਾਹੁੰਦੇ ਹੋ ਤਾਂ ਨਟਸ ਤੇ ਸੀਡਸ, ਫਲਾਂ 'ਚ ਕੇਲਾ , ਇਸ ਨਾਲ ਖੂਬ ਮਾਈਂਡ ਬੂਸਟ ਮਿਲਦਾ ਹੈ।
ਕੱਚਾ ਨਾਰੀਅਲ ਵੀ ਤੁਹਾਡੇ ਮੂਡ ਨੂੰ ਬਿਹਤਰ ਬਣਾਉਂਦਾ ਹੈ।ਇਸ ਨੂੰ ਖਾਣ ਨਾਲ ਤੁਹਾਡੀ ਚਿੰਤਾ, ਤਣਾਅ ਦੂਰ ਹੁੰਦਾ ਹੈ।