ਮਾਲਗਾੜੀ ਡੇਜ਼ (1986):- ਆਰ.ਕੇ. ਨਰਾਇਣ ਦੀਆਂ ਕਹਾਣੀਆਂ 'ਤੇ ਆਧਾਰਿਤ 'ਮਾਲਗੁੜੀ ਡੇਜ਼' ਦੂਰਦਰਸ਼ਨ ਦੇ ਸੁਨਹਿਰੀ ਦੌਰ ਦੇ ਸੀਰੀਅਲਾਂ 'ਚੋਂ ਇਕ ਹੈ।
ਸੁਰਭੀ (1990-2001) ਸ਼ੋਅ ਨੇ ਇੰਟਰਵਿਊਆਂ, ਦਸਤਾਵੇਜ਼ੀ ਫਿਲਮਾਂ ਅਤੇ ਯਾਤਰਾਵਾਂ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਵਿਭਿੰਨਤਾ ਦੀਆਂ ਕਹਾਣੀਆਂ ਪੇਸ਼ ਕੀਤੀਆਂ।