ਚੀਕੂ 'ਚ ਕੈਲਸ਼ੀਅਮ, ਫਾਸਫੋਰਸ ਤੇ ਆਇਰਨ ਹੁੰਦਾ ਹੈ, ਜਿਸ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।
ਜੋ ਲੋਕ ਨਿਯਮਿਤ ਰੂਪ ਨਾਲ ਚੀਕੂ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਚੀਕੂ 'ਚ ਗਲੂਕੋਜ਼ ਹੁੰਦਾ ਹੈ ਜੋ ਬਾਡੀ ਨੂੰ ਇੰਸਟੈਂਟ ਐਨਰਜ਼ੀ ਦਿੰਦਾ ਹੈ।
ਚੀਕੂ 'ਚ ਮੌਜੂਦ ਵਿਟਾਮਿਨ ਤੇ ਅੱਖਾਂ ਦੀ ਸਿਹਤ ਦੇ ਲਈ ਚੰਗਾ ਮੰਨਿਆ ਜਾਂਦਾ ਹੈ।
ਜੇਕਰ ਤੁਹਾਨੂੰ ਅਕਸਰ ਟੈਂਸ਼ਨ ਰਹਿੰਦੀ ਹੈ ਤਾਂ ਅੱਜ ਹੀ ਚੀਕੂ ਦੀ ਵਰਤੋਂ ਸ਼ੁਰੂ ਕਰ ਦਿਓ, ਇਸ ਨਾਲ ਕਾਫੀ ਆਰਾਮ ਮਿਲੇਗਾ।
ਚੀਕੂ 'ਚ ਲੇਟੇਕਸ ਪਾਇਆ ਜਾਂਦਾ ਹੈ ਜੋ ਦੰਦਾਂ ਦੀ ਕੈਵਿਟੀ ਭਰਨ 'ਚ ਵਰਤੋਂ ਕੀਤਾ ਜਾ ਸਕਦਾ ਹੈ।
ਚੀਕੂ ਦੇ ਬੀਜ਼ ਨੂੰ ਪੀਸ ਕੇ ਖਾਧਾ ਜਾਵੇ ਤਾਂ ਕਿਡਨੀ ਸਟੋਨ ਤੋਂ ਰਾਹਤ ਮਿਲ ਜਾਵੇਗੀ
ਸਰਦੀ, ਖਾਂਸੀ ਤੇ ਜੁਕਾਮ 'ਚ ਆਰਾਮ ਚਾਹੀਦਾ ਤਾਂ ਚੀਕੂ ਜਰੂਰ ਖਾਓ
ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਐਂਟੀ ਪਰਸਿਟਿਕ ਤੇ ਪ੍ਰਾਪਟੀਜ਼ ਦੇ ਕਾਰਨ ਇਹ ਸਰੀਰ 'ਚ ਬੈਕਟੀਰੀਆ ਨੂੰ ਆਉਣ ਤੋਂ ਰੋਕਦਾ ਹੈ
ਜੋ ਲੋਕ ਕਬਜ਼ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਦੇ ਲਈ ਚੀਕੂ ਰਾਹਤ ਦਾ ਸਬੱਬ ਸਾਬਿਤ ਹੋ ਸਕਦਾ ਹੈ।