1 ਓਟਸ ਇਸ ਨੂੰ ਨਾਸ਼ਤੇ 'ਚ ਖਾਣ ਨਾਲ ਕੈਲੋਸਟ੍ਰਾਲ ਘੱਟ ਹੋ ਜਾਂਦਾ ਹੈ।

ਤੁਸੀਂ ਦੁਪਹਿਰ ਦੇ ਭੋਜਨ 'ਚ ਜੌਂ ਦੀ ਖਿਚੜੀ ਖਾ ਸਕਦੇ ਹੋ

ਹੋਲ ਗ੍ਰੇਨ ਨੂੰ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ, ਕਈ ਐਕਸਪਰਟ ਇਸਦੀ ਵਰਤੋਂ ਦੀ ਸਲਾਹ ਦਿੰਦੇ ਹਨ

ਫਲੀਆਂ ਖਾਣ ਨਾਲ ਕੋਲੈਸਟ੍ਰੋਲ ਤਾਂ ਹੀ ਘੱਟ ਹੋਵੇਗਾ ਜਦੋਂ ਇਸ ਨੂੰ ਕਾਫੀ ਘੱਟ ਤੇਲ 'ਚ ਪਕਾਓ

ਬੈਂਗਣ ਦਾ ਭੜਥਾ ਖਾਣ ਨਾਲ ਵੀ ਕੋਲੈਸਟ੍ਰੋਲ ਘੱਟ ਹੋ ਜਾਂਦਾ ਹੈ

ਭਿੰਡੀ ਦੀ ਸਬਜੀ ਨਾ ਸਿਰਫ ਲਜ਼ੀਜ਼ ਹੁੰਦੀ ਹੈ, ਸਗੋਂ ਸਿਹਤ ਦੇ ਲਈ ਵੀ ਚੰਗੀ ਮੰਨੀ ਜਾਂਦੀ ਹੈ

ਭਾਰ ਘੱਟ ਕਰਨ ਤੇ ਕੋਲੈਸਟ੍ਰਾਲ ਘਟਾਉਣ ਦੇ ਲਈ ਸਰਦੀਆਂ 'ਚ ਨਟਸ ਦੀ ਵਰਤੋਂ ਜ਼ਰੂਰ ਕਰੋ

ਕੈਨੋਲਾ ਆਇਲ 'ਚ ਭੋਜਨ ਪਕਾਉਗੇ ਤਾਂ ਨਾੜਾਂ 'ਚ ਜਮਾ ਗੰਦਾ ਕੋਲੈਸਟ੍ਰਾਲ ਘਟਣ ਲੱਗੇਗਾ

ਸੋਇਆਬੀਨ, ਸੋਇਆ ਮਿਲਕ, ਟੋਫੂ ਵਰਗੀਆਂ ਚੀਜ਼ਾਂ ਸਿਹਤ ਦੇ ਲਈ ਚੰਗੀਆਂ ਹੁੰਦੀਆਂ ਹਨ

ਕੋਲੈਸਟ੍ਰਾਲ ਘੱਟ ਕਰਨ ਦੇ ਲਈ ਸਾਲਮਨ, ਸਾਰਡਾਈਨ ਤੇ ਟੂਨਾ ਵਰਗੀਆਂ ਮੱਛੀਆਂ ਖਾਣੀਆਂ ਚਾਹੀਦੀਆਂ