ਹਰੀ ਸ਼ਿਮਲਾ ਮਿਰਚ ਖਾਣ ਨਾਲ ਬਲੱਡ ਸ਼ੂਗਰ ਲੈਵਲ ਨੂੰ ਨਿਯੰਤ੍ਰਿਤ ਕੀਤਾ ਜਾ ਸਕਦਾ ਹੈ।
ਸ਼ਿਮਲਾ ਮਿਰਚ ਨੂੰ ਆਇਰਨ ਦਾ ਰਿਚ ਸੋਰਸ ਮੰਨਿਆ ਜਾਂਦਾ ਹੈ ਅਨੀਮਿਆ ਤੋਂ ਰਾਹਤ ਮਿਲਦੀ ਹੈ।
ਹਰੀ ਸ਼ਿਮਲਾ ਮਿਰਚ 'ਚ ਲਿਊਟਿਨ ਤੇ ਜੈਕਸੈਥੀਨ ਨਾਮਕ ਤੱਤ ਹੁੰਦੇ ਹਨ ਜੋ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ
ਹਰੀ ਸ਼ਿਮਲਾ ਮਿਰਚ 'ਚ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਸ ਨਾਲ ਵਧਦਾ ਹੋਇਆ ਭਾਰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।
ਜੋ ਲੋਕ ਰੈਗੂਲਰਲੀ ਹਰੀ ਸ਼ਿਮਲਾ ਮਿਰਚ ਖਾਂਦੇ ਹਨ ਉਨ੍ਹਾਂ ਦੀਆਂ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ
ਜੇਕਰ ਤੁਹਾਨੂੰ ਆਥਰਾਈਟਿਸ ਦੀ ਸ਼ਿਕਾਇਤ ਹੈ ਤਾਂ ਅੱਜ ਤੋਂ ਹੀ ਹਰੀ ਸ਼ਿਮਲਾ ਮਿਰਚਾ ਖਾਣੀ ਸ਼ੁਰੂ ਕੀਤੀਆਂ
ਸ਼ਿਮਲਾ 'ਚ ਭਰਪੂਰ ਮਾਤਰਾ 'ਚ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਜੋ ਕੈਂਸਰ ਦੇ ਖਤਰੇ ਨੂੰ ਘਟ ਕਰ ਦਿੰਦੇ ਹਨ
ਨਸਾਂ 'ਚ ਜਮ੍ਹਾ ਬੈਡ ਕੈਲੋਸਟ੍ਰਾਲ ਘਟ ਕਰਨ 'ਚ ਹਰੀ ਸ਼ਿੰਲਾ ਮਿਰਚ ਸਹਾਕਿ ਹੈ।