ਵੇਂਕਟ ਤਿਰੂਮਾਲਾ ਹਿਲ ਦੀ ਸੱਤਵੀਂ ਚੋਟੀ 'ਤੇ ਸਥਿਤ ਸ੍ਰੀ ਵੇਂਕਟੇਸ਼ਵਰ ਮੰਦਿਰ ਸਭ ਤੋਂ ਪ੍ਰਸਿੱਧ, ਪੁਰਾਣਾ ਤੇ ਅਮੀਰ ਤੀਰਥ ਸਥਾਨਾਂ 'ਚੋਂ ਇਕ ਹੈ
ਤਿਰੂਵਨੰਤਪੁਰਮ ਸ਼ਹਿਰ 'ਚ ਸਥਿਤ ਸ੍ਰੀ ਪਦਨਾਭਸਵਾਮੀ ਮੰਦਿਰ ਦੇ ਕੋਲ ਕਰੀਬ 90,000 ਕਰੋੜ ਦੀ ਕੁਲ ਸੰਪਤੀ ਹੈ।ਇਸ 'ਚ ਸੋਨਾ, ਚਾਂਦੀ, ਪੰਨਾ, ਹੀਰੇ ਤੇ ਪਿੱਤਲ ਵੀ ਹੈ
ਮੁੰਬਈ ਦੇ ਸਿੱਧੀਵਿਨਾਇਕ ਮੰਦਿਰ ਆਸਥਾ ਤੇ ਚੜਾਵੇ ਨਾਲ ਅਮੀਰ ਹੈ ਹੀ।ਇਸਦੀ ਸ਼ਾਨਦਾਰ ਵਾਸਤੁਕਲਾ ਤੇ ਅੰਦਰ ਤੀਰਥਯਾਤਰੀਆਂ ਦਾ ਪ੍ਰਬੰਧਨ ਦੇਖਣ ਲਾਇਕ ਹੈ
ਸ਼ਿਰਡੀ ਸਾਂਈ ਬਾਬਾ: ਭਾਰਤ ਦਾ ਤੀਜਾ ਸਭ ਤੋਂ ਅਮੀਰ ਮੰਦਿਰ, ਜਿਥੇ ਦੇਸ਼ ਵਿਦੇਸ਼ ਦੇ ਸ਼ਰਧਾਲੂ ਹਰ ਸਾਲ ਲੱਖਾਂ ਦਾ ਚੜਾਵਾ ਚੜਾਉਂਦੇ ਹਨ
ਭਾਰਤ ਦੇ ਸਭ ਤੋਂ ਅਮੀਰ ਧਾਰਮਿਕ ਸਥਾਨਾਂ 'ਚ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਗੁਰਦੁਆਰੇ ਦਾ ਵੀ ਨਾਮ ਹੈ।ਇਸਦੀ ਉਪਰੀ ਮੰਜਿਲ 400 ਕਿਲੋ ਸੋਨੇ ਨਾਲ ਬਣੀ ਹੈ
ਮਦੁਰਈ ਦੇ ਮੀਨਾਕਸ਼ੀ ਮੰਦਿਰ 'ਚ ਰੋਜ਼ਾਨਾ 20 ਤੋਂ 30 ਹਜ਼ਾਰ ਭਗਤ ਆਉਂਦੇ ਹਨ।ਇਸ ਮੰਦਿਰ ਨੂੰ ਸਾਲਾਨ 60 ਕਰੋੜ ਦੀ ਆਮਦਨ ਪ੍ਰਾਪਤ ਹੁੰਦੀ ਹੈ
ਸੋਮਨਾਥ ਮੰਦਿਰ ਦੀ ਮਹਿਮਾ ਪੂਰੀ ਦੁਨੀਆ 'ਚ ਫੈਲੀ ਸੀ।ਇਥੋਂ ਦਾ ਸੋਨੇ ਤੇ ਚਾਂਦੀ ਸੰਗ੍ਰਹਿ ਕਈ ਲੁਟਿਆ ਗਿਆ।ਅਜ ਵੀ ਇਥੇ ਬੇਸ਼ਕੀਮਤੀ ਸੰਪਤੀ ਹੈ
ਪਹਾੜੀ ਦੀ ਚੋਟੀ 'ਤੇ ਸਥਿਤ ਸਬਰੀਮਾਲਾ ਮੰਦਿਰ ਪਹਾੜਾਂ ਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੈ।ਇਸ ਮੰਦਿਰ 'ਚ ਭਗਤ ਆਪਣੀ ਸ਼ਰਧਾ ਨਾਲ ਦਾਨ ਕਰਦੇ ਹਨ
ਪੁਰੀ ਦਾ ਜਗਨਨਾਥ ਮੰਦਰ ਆਸਥਾ ਤੇ ਧੰਨ ਨਾਲ ਕਾਫੀ ਪ੍ਰਸਿਧ ਹੈ।ਤੀਜ ਤਿਉਹਰ 'ਤੇ ਇਸ ਮੰਦਿਰ 'ਚ ਭਗਤਾਂ ਦੀ ਗਿਣਤੀ ਕਾਫੀ ਵਧੇਰੇ ਹੁੰਦੀ ਹੈ