ਯੋਗਾਰਟ: ਪ੍ਰੋਬਾਇਓਟਿਕਸ ਨਾਲ ਭਰਪੂਰ ਹੋਣ ਦੇ ਕਾਰਨ ਯੋਗਾਰਟ ਅੰਤੜੀਆਂ ਲਈ ਬਹੁਤ ਚੰਗਾ ਹੈ

ਕੀਵੀ: ਵਿਟਾਮਿਨ ਸੀ, ਕੇ ਤੇ ਈ ਦੇ ਉਚ ਪੱਧਰ ਦੇ ਕਾਰਨ ਕੀਵੀ ਵੀ ਗਟ ਹੈਲਥ ਦੇ ਲਈ ਫਾਇਦੇਮੰਦ ਹੈ

ਫਾਈਬਰ ਨਾਲ ਭਰਪੂਰ ਤੇ ਵਿਟਾਮਿਨ ਸੀ, ਕੇ ਤੇ ਈ ਨਾਲ ਭਰਪੁਰ ਬ੍ਰੋਕਲੀ ਅੰਤੜੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ

ਕੇਲੇ 'ਚ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਚੰਗੇ ਬੈਕਟੀਰੀਆ ਦੇ ਵਿਕਾਸ 'ਚ ਮਦਦ ਕਰਦੇ ਹਨ।

ਫਾਈਬਰ ਤੇ ਪ੍ਰੋਬਾਇਓਟਿਕਸ ਨਾਲ ਭਰਪੂਰ ਸੇਬ ਵੀ ਅੰਤੜੀਆਂ ਨੂੰ ਸਿਹਤਮੰਦ ਬਣਾਉਣ 'ਚ ਮਦਦ ਕਰਦਾ ਹੈ

ਖਜ਼ੂਰ 'ਚ ਪ੍ਰੋਬਾਇਓਟਿਕਸ ਹੁੰਦੇ ਹਨ ਤੇ ਇਸ ਨਾਲ ਅੰਤੜੀਆਂ ਦੇ ਫਾਇਦੇਮੰਦ ਬੈਕਟੀਰੀਆ ਵਿਕਸਿਤ ਹੁੰਦੇ ਹਨ

ਅਲਸੀ ਦੇ ਬੀਜ 'ਚ ਫਾਈਬਰ ਹੁੰਦਾ ਹੈ ਤੇ ਇਹ ਵੀ ਅੰਤੜੀਆਂ ਦੀ ਸਿਹਤ ਨੂੰ ਸੁਧਾਰਨ 'ਚ ਮਦਦ ਕਰਦਾ ਹੈ

ਚੀਆ ਬੀਜ 'ਚ ਫਾਈਬਰ ਤੇ ਪ੍ਰੋਬਾਇਓਟਿਕਸ ਹੁੰਦੇ ਹਨ ਜੋ ਅੰਤੜੀਆਂ ਦੇ ਲਈ ਫਾਇਦੇਮੰਦ ਹੈ

ਧਨੀਆ 'ਚ ਚੰਗੇ ਐਂਟੀਆਕਸੀਡੈਂਟਸ ਤੇ ਫਾਈਬਰ ਹੁੰਦੇ ਹਨ, ਜੋ ਅੰਤੜੀਆਂ ਨੂੰ ਸਿਹਤਮੰਦ ਬਣਾਉਂਦੇ ਹਨ

ਗਾਜ਼ਰ 'ਚ ਫਾਈਬਰ ਹੁੰਦਾ ਹੈ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ