ਸੜਕਾਂ 'ਤੇ 10 ਚੀਜ਼ਾਂ ਦਾ ਰੱਖੋ ਧਿਆਨ 

ਪੰਜਾਬ ਚ ਇੱਕ ਸਾਲ ਵਿੱਚ 4500 ਤੋਂ ਵੱਧ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆਉਂਦੇ।

ਹੁਣ ਪੰਜਾਬ ਪੁਲਿਸ ਵੀ ਹਾਦਸਿਆਂ ਨੂੰ ਰੋਕਣ ਲਈ ਅੱਗੇ ਆਈ ਹੈ।

ਧੁੰਦ 'ਚ ਵਾਹਨ ਵਿੱਚ ਘੱਟ ਬੀਮ ਹੈੱਡ ਅਤੇ ਫੋਗ ਲਾਈਟਾਂ ਦੀ ਵਰਤੋਂ ਕਰੋ।

ਧੁੰਦ ਵਿੱਚ ਫਲੈਸ਼ਰ ਚਾਲੂ ਕਰੋ।

ਸੜਕਾਂ 'ਤੇ ਚੱਲਣ ਵਾਲੇ ਵਾਹਨਾਂ ਦੀ ਆਵਾਜ਼ ਸੁਣਨ ਦੀ ਸਲਾਹ ਦਿੱਤੀ ਗਈ ਹੈ।

ਡਰਾਈਵਰਾਂ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ।

ਜਿੱਥੋਂ ਤੱਕ ਹੋ ਸਕੇ ਸੜਕਾਂ ਦੇ ਕਿਨਾਰੇ ਚੱਲਣ ਤੋਂ ਬਚੋ।

ਸੜਕਾਂ ਦੇ ਕਿਨਾਰੇ ਰਿਫਲੈਕਟਰ ਦੀ ਵਰਤੋਂ ਕਰੋ।

ਇਸ ਤੋਂ ਇਲਾਵਾ ਵਾਹਨਾਂ ਦੀਆਂ ਲਾਈਟਾਂ ਦੀ ਵਰਤੋਂ ਜ਼ਰੂਰ ਕਰੋ।