ਵਿਵਾਦਾਂ ਵਿਚਾਲੇ ਪਠਾਨ ਦੇ ਗੀਤ ''ਬੇਸ਼ਰਮ ਰੰਗ'' ਨੂੰ 10 ਕਰੋੜ ਵਿਊਜ਼ ਮਿਲ ਚੁੱਕੇ ਹਨ।

ਹਾਲ ਹੀ 'ਚ ਇਸ ਦੇ ਮੇਕਰਸ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

12 ਦਸੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ 6 ਦਿਨਾਂ 'ਚ 100 ਮਿਲੀਅਨ ਯਾਨੀ 10 ਕਰੋੜ ਲੋਕ ਦੇਖ ਚੁੱਕੇ ਹਨ।

ਹਾਲਾਂਕਿ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਕਾਫੀ ਵਿਵਾਦਾਂ 'ਚ ਚੱਲ ਰਿਹਾ ਹੈ।

ਇਸ ਗੀਤ ਦਾ ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਇਸ 'ਚ ਐਕਟਰਸ ਨੂੰ ਭਗਵੇਂ ਕੱਪੜੇ ਪਾ ਕੇ ਇਤਰਾਜ਼ਯੋਗ ਡਾਂਸ ਕਰਦੇ ਦਿਖਾਇਆ ਗਿਆ।

ਵਿਰੋਧੀਆਂ ਦਾ ਕਹਿਣਾ ਹੈ ਕਿ ਜੇਕਰ ਗੀਤ ਨਾ ਬਦਲੇ ਗਏ ਤਾਂ ਉਹ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਣਗੇ।

ਅਸਲ 'ਚ ਦੀਪਿਕਾ ਪਾਦੁਕੋਣ ਨੇ ਇਸ ਗੀਤ 'ਚ ਭਗਵੇਂ ਰੰਗ ਦੀ ਬਿਕਨੀ ਪਾਈ ਹੈ।

ਸ਼ਾਹਰੁਖ ਖਾਨ-ਦੀਪਿਕਾ ਪਾਦੂਕੋਣ ਦੇ ਪਠਾਨ ਨੂੰ ਲੈ ਕੇ 7 ਸੂਬਿਆਂ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।

ਦੱਸ ਦੇਈਏ ਕਿ ਸ਼ਾਹਰੁਖ-ਦੀਪਿਕਾ ਦੇ ਫੀਚਰਡ ਗੀਤ ਨੂੰ ਸ਼ਿਲਪਾ ਰਾਓ ਨੇ ਗਾਇਆ ਹੈ।

ਬੇਸ਼ਰਮ ਰੰਗ ਗੀਤ ਵਿਸ਼ਾਲ-ਸ਼ੇਖਰ ਵਲੋਂ ਤਿਆਰ ਕੀਤਾ ਗਿਆ ਹੈ।

ਵਿਵਾਦਾਂ ਦੇ ਵਿਚਕਾਰ ਪੋਪੂਲਰ ਹੋ ਰਿਹਾ ਗੀਤ ''ਬੇਸ਼ਰਮ ਰੰਗ'', 100 ਮਿਲੀਅਨ ਤੋਂ ਪਾਰ