ਬੈਂਕ ਦੀ ਗਲਤੀ ਕਾਰਨ ਖਾਤੇ ‘ਚ ਆਏ 11677 ਕਰੋੜ ਰੁਪਏ, ਫਜ਼ੂਲ ਖਰਚੀ ਛੱਡ ਨਿਵੇਸ਼ ਕਰ ਇਕ ਦਿਨ ‘ਚ ਕਰ ਲਈ ਲੱਖਾਂ ਦੀ ਕਮਾਈ
ਬੈਂਕ ਖਾਤੇ ‘ਚ ਕਰੋੜਾਂ ਰੁਪਏ ਆ ਜਾਣ ਨਾਲ ਪਹਿਲਾਂ ਤਾਂ ਲੋਕ ਪਰੇਸ਼ਾਨ ਹੋ ਜਾਂਦੇ ਹਨ ਅਤੇ ਫਿਰ ਉਸ ਨੂੰ ਬੇਫਜ਼ੂਲ ਖਰਚ ਕਰ ਦਿੰਦੇ ਹਨ
ਪਰ ਗੁਜਰਾਤ ਦੇ ਇੱਕ ਵਿਅਕਤੀ ਨੂੰ ਅਚਾਨਕ ਉਸਦੇ ਡੀਮੈਟ ਖਾਤੇ ਵਿੱਚ ਕਰੋੜਾਂ ਰੁਪਏ ਨਜ਼ਰ ਆਏ
ਦਰਅਸਲ, ਬੈਂਕਿੰਗ ਪ੍ਰਣਾਲੀ ਵਿੱਚ ਤਕਨੀਕੀ ਖਾਮੀਆਂ ਕਾਰਨ ਅਕਸਰ ਅਣਜਾਣ ਵਿਅਕਤੀਆਂ ਦੇ ਖਾਤੇ ਵਿੱਚ ਵੱਡੀ ਰਕਮ ਜਮ੍ਹਾਂ ਹੋ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ
ਪਰ ਹੁਣ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ।
ਇੱਥੇ ਬੈਂਕ ਗੜਬੜੀ ਕਾਰਨ ਰਮੇਸ਼ ਸਾਗਰ ਨਾਂ ਦੇ ਵਿਅਕਤੀ ਦੇ ਡੀਮੈਟ ਖਾਤੇ ਵਿੱਚ 11,677 ਕਰੋੜ ਰੁਪਏ ਜਮ੍ਹਾਂ ਹੋ ਗਏ।
ਰਮੇਸ਼ ਸਾਗਰ ਪਿਛਲੇ 5-6 ਸਾਲਾਂ ਤੋਂ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰ ਰਹੇ ਹਨ
Read Full Story