19 ਸਾਲਾ ਕੁੜੀ ਨੇ ਦਿੱਤਾ ਦੋ ਜੁੜਵਾ ਬੱਚਿਆਂ ਨੂੰ ਜਨਮ ਪਰ ਦੋਵਾਂ ਦੇ ਪਿਤਾ ਵੱਖ-ਵੱਖ

ਇਨਸਾਨ ਦਾ ਸਰੀਰ ਤੇ ਉਸ ਨਾਲ ਜੁੜੀਆਂ ਹੋਈਆਂ ਸਾਰੀਆਂ ਅਜਿਹੀਆਂ ਕੰਮਲੈਕਸ ਚੀਜਾਂ ਹਨ

ਖਾਸ ਤੌਰ ‘ਤੇ ਬੱਚਿਆਂ ਦਾ ਕੰਸੀਵ ਹੋਣਾ ਤੇ ਉਨ੍ਹਾਂ ਦਾ ਜਨਮ ਅਜਿਹੀਆਂ ਪ੍ਰਕ੍ਰਿਆ ਹੈ

ਇੱਕ ਅਜਿਹੀ ਹੀ ਮਾਂ ਤੇ ਜੁੜਵਾ ਬੱਚਿਆਂ ਦੀ ਕਹਾਣੀ ਪੁਰਤਗਾਲ ਤੋਂ ਆਈ ਹੈ, ਜੋ ਅਸਾਧਾਰਨ ਹੈ

ਪੁਰਤਗਾਲ ‘ਚ ਰਹਿਣ ਵਾਲੀ 19 ਸਾਲ ਦੀ ਲੜਕੀ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ

ਇਹ ਆਪਣੀ ਤਰ੍ਹਾਂ ਦਾ ਦੁਨੀਆ ਦਾ 20ਵਾਂ ਕੇਸ ਹੈ ਤੇ ਜੁੜਵਾ ਬੱਚਿਆਂ ਦੇ ਪਿਤਾ ਵੱਖ ਵੱਖ ਨਿਕਲੇ ਹੋਣ

ਇਸ ਤਰ੍ਹਾਂ ਦੇ ਕੇਸਜ਼ ਨੂੰ ਮੈਡੀਕਲ ਸਾਇੰਸ ਦੀ ਭਾਸ਼ਾ ‘ਚ ਹੈਟਰੋਪੈਰੇਂਟਲ ਸੁਪਟਫੇਕਿਉਡੇਸ਼ਨ ਕਿਹਾ ਜਾਂਦਾ ਹੈ।

ਜੁੜਵਾ ਬੱਚਿਆਂ ਦੇ ਪਿਤਾ ਵੱਖ ਵੱਖ ਨਿਕਲੇ

see more..