KGF Chapter 2 ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਤੇ ਫਿਲਮ ਨੇ ਕਰੀਬ 1200 ਕਰੋੜ ਦਾ ਕਾਰੋਬਾਰ ਕੀਤਾ ਸੀ।

ਐੱਸ.ਐੱਸ ਰਾਜਾਮੌਲੀ ਵਲੋਂ ਡਾਇਰੈਕਟ ਫਿਲਮ RRR ਨੇ 1100 ਕਰੋੜ ਤੋਂ ਵੱਧ ਦੀ ਕਮਾਈ ਕੀਤੀ।

16 ਕਰੋੜ ਦੇ ਮਾਮੂਲੀ ਬਜਟ ਨਾਲ ਬਣੀ ਫਿਲਮ Kantara ਨੇ ਕਰੀਬ 400 ਕਰੋੜ ਦਾ ਕਾਰੋਬਾਰ ਕੀਤਾ।

ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਦਰਸਾਉਂਦੀ ਫਿਲਮ The Kashmir files ਨੇ ਕੁੱਲ 252 ਕਰੋੜ ਰੁਪਏ ਦਾ ਕਾਰੋਬਾਰ ਕੀਤਾ ।

ਐਸ਼ਵਰਿਆ ਰਾਏ ਸਟਾਰਰ ਫਿਲਮ Poniyin Selvan 1 ਨੇ ਦੁਨੀਆ ਭਰ ਵਿੱਚ 450 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।

ਕਮਲ ਹਾਸਨ ਦੀ ਐਕਸ਼ਨ ਥ੍ਰਿਲਰ ਫਿਲਮ Vikram ਨੇ ਕਰੀਬ 500 ਕਰੋੜ ਦੀ ਕਮਾਈ ਦੇ ਅੰਕੜੇ ਨੂੰ ਛੂਹ ਲਿਆ ਹੈ।

ਕਾਰਤਿਕ ਆਰੀਅਨ, ਤੱਬੂ ਅਤੇ ਕਿਆਰਾ ਅਡਵਾਨੀ ਦੀ ਫਿਲਮ Bhool Bhulaiyaa 2 ਨੇ ਦੁਨੀਆ ਭਰ ਵਿੱਚ 185 ਕਰੋੜ ਤੋਂ ਵੱਧ ਦੀ ਕਮਾਈ ਕੀਤੀ।

ਅਜੇ ਦੇਵਗਨ ਦੀ ਮੋਸਟ ਅਵੇਟਿਡ ਫਿਲਮ 'Drishyam 2' ਨੇ ਹੁਣ ਤੱਕ 175 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਤਾਮਿਲ ਫਿਲਮ Beast ਨੇ ਕਮਾਈ ਦੇ ਮਾਮਲੇ 'ਚ 240 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

ਆਲੀਆ ਭੱਟ Gangubai Kathiawadi ਫਿਲਮ ਨੇ ਦੁਨੀਆ ਭਰ ਵਿੱਚ ਲਗਪਗ 200 ਕਰੋੜ ਦੀ ਕਮਾਈ ਕੀਤੀ।