ਕਈ ਟੀਵੀ ਸ਼ੋਅਜ਼ ਤੇ ਐਡਸ 'ਚ ਨਜ਼ਰ ਆਈ ਅਵਨੀਤ ਕੌਰ ਯੰਗ ਜਨਰੇਸ਼ਨ ਦੀ ਸੁਪਰਹਾਟ ਐਕਟਰਸ ਬਣ ਕੇ ਉਭਰ ਰਹੀ ਹੈ।

ਜਲਦ ਹੀ ਉਹ ਫਿਲਮੀ ਦੁਨੀਆ 'ਚ ਆਪਣਾ ਡੈਬਿਊ ਵੀ ਕਰਨ ਜਾ ਰਹੀ ਹੈ ਅਵਨੀਤ

28 ਸਾਲ ਵੱਡੇ ਨਵਾਜ਼ੂਦੀਨ ਸਿਦੀਕੀ ਦੇ ਨਾਲ ਦਿੱਤਾ ਅਵਨੀਤ ਨੇ ਕਿੰਸਿੰਗ ਸੀਨ

ਨਵਾਜ਼ ਅਵਨੀਤ ਦੇ ਨਾਲ ਕਿਸਿੰਗ ਸੀਨ 'ਤੇ ਬੋਲੇ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ

ਹਰ ਗਲੈਮਰਸ ਆਊਟਫਿਟ 'ਚ ਲੱਗਦੀ ਹੈ ਬਿਹਤਰੀਨ,ਐਕਟਰਸ ਸਿਰਫ 21 ਸਾਲ ਦੀ ਹੈ ਪਰ ਇਸਦੀ ਬੋਲਡਨੈਸ ਦੇਖ ਕੇ ਹੋਸ਼ ਉਡਣਾ ਲਾਜ਼ਮੀ ਹੈ

ਉਨ੍ਹਾਂ ਨੇ ਕਈ ਟੀਵੀ ਸੀਰੀਅਲ ਤੇ ਐਡਸ 'ਚ ਕੰਮ ਕੀਤਾ ਹੈ।ਉਨ੍ਹਾਂ ਨੂੰ ਸਭ ਤੋਂ ਜਿਆਦਾ ਪਾਪੁਲੈਰਿਟੀ ਤੇਰਾ ਸਾਬੁਣ ਸਲੋ ਹੈ ਕਿਆ ਵਾਲੇ ਵਿਗਿਆਪਨ ਤੋਂ ਮਿਲੀ ਸੀ

ਇਹੀ ਕਾਰਨ ਹੈ ਕਿ ਸੋਸ਼ਲ਼ ਮੀਡੀਆ 'ਤੇ ਯੰਗ ਜਨਰੇਸ਼ਨ ਦੇ ਫੈਨਜ਼ ਦੇ ਵਿਚਾਲੇ ਉਹ ਕਾਫੀ ਪਾਪੁਲਰ ਹੈ

ਅਵਨੀਤ ਸੋਸ਼ਲ ਮੀਡੀਆ 'ਤੇ ਇਕ ਤੋਂ ਵਧ ਇਕ ਗਲੈਮਰਸ ਫੋਟੋ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ

ਅਵਨੀਤ ਕਈ ਵਾਰ ਹਦ ਤੋਂ ਜਿਆਦਾ ਐਕਸਪੋਜ਼ ਕਰਨ ਦੇ ਕਾਰਨ ਟ੍ਰੋਲ ਵੀ ਹੁੰਦੀ ਹੈ