25 ਸਾਲ ਦੀ ਉਮਰ ਚ ਬਣੀ 22 ਬੱਚਿਆਂ ਦੀ ਮਾਂ
105 ਬੱਚਿਆਂ ਦੀ ਮਾਂ ਬਣਨ ਦੀ ਹੈ ਇੱਛਾ
ਬ੍ਰਿਟੇਨ ‘ਚ ਰਹਿਣ ਵਾਲੀ ਇਸ ਔਰਤ ਦਾ ਨਾਂ ਕ੍ਰਿਸਟੀਨਾ ਓਜ਼ਟੁਰਕ ਹੈ
ਉਸਦਾ ਵਿਆਹ ਇੱਕ ਅਰਬਪਤੀ ਆਦਮੀ ਨਾਲ ਹੋਇਆ ਹੈ
ਸਾਲ 2014 ‘ਚ ਕ੍ਰਿਸਟੀਨਾ ਸਿਰਫ 17 ਸਾਲ ਦੀ ਸੀ, ਜਦੋਂ ਉਸ ਨੇ ਆਪਣੀ ਬੇਟੀ ਨੂੰ ਜਨਮ ਦਿੱਤਾ।
ਇਸ ਜੋੜੇ ਨੂੰ ਬੱਚੀ ਦੀਆਂ ਚੀਕਾਂ ਅਤੇ ਖੇਡਣਾ ਇੰਨਾ ਪਸੰਦ ਆਇਆ ਕਿ
ਉਨ੍ਹਾਂ ਨੇ 105 ਤੋਂ ਵੱਧ ਬੱਚੇ ਪੈਦਾ ਕਰਨ ਦਾ ਟੀਚਾ ਮਿੱਥ ਲਿਆ।
ਪਰ ਮਨੁੱਖੀ ਸਰੀਰ ਵਿਗਿਆਨ ਦੇ ਤਹਿਤ ਅਜਿਹਾ ਸੰਭਵ ਨਹੀਂ ਸੀ
ਇਸ ਲਈ ਉਸਨੇ ਸਰੋਗੇਸੀ ਦਾ ਰਾਹ ਅਪਣਾਇਆ।
ਹੁਣ ਉਨ੍ਹਾਂ ਦੇ 22 ਬੱਚੇ ਹੋ ਚੁੱਕੇ ਹਨ।
ਆਪਣੇ ਟੀਚੇ ਨੂੰ ਪੂਰਾ ਕਰਨ ਲਈ ਇਹ ਜੋੜਾ ਇਸ ਤਕਨੀਕ ਨਾਲ 83 ਹੋਰ ਬੱਚੇ ਪੈਦਾ ਕਰਨਾ ਚਾਹੁੰਦਾ ਹੈ।
ਕ੍ਰਿਸਟੀਨਾ ਨੇ ਦੱਸਿਆ ਕਿ ਉਸ ਦਾ ਸਰੋਗੇਟ ਮਾਵਾਂ ਨਾਲ ਕੋਈ ਸੰਪਰਕ ਨਹੀਂ ਹੈ
click here to read more about it ....