ਆਖ਼ਰਕਾਰ ਸ਼ਮਾ ਬਿੰਦੂ ਨੇ ਕਰ ਹੀ ਲਿਆ ਖ਼ੁਦ ਨਾਲ ਵਿਆਹ, ਬਿਨਾਂ ਲਾੜੇ ਦੇ ਲਏ ਸੱਤ ਫੇਰੇ
ਗੁਜਰਾਤ ਦੇ ਵਡੋਦਰਾ ਸ਼ਹਿਰ ਦੀ 24 ਸਾਲ ਦੀ ਸ਼ਮਾ ਬਿੰਦੂ ਨੇ ਆਖ਼ਰਕਾਰ ਖ਼ੁਦ ਨਾਲ ਵਿਆਹ ਕਰ ਹੀ ਲਿਆ। ਸ਼ਮਾ ਇਸ ਤੋਂ ਪਹਿਲਾਂ ਤੈਅ ਤਾਰੀਖ਼ 11 ਜੂਨ ਨੂੰ ਖ਼ੁਦ ਨਾਲ ਵਿਆਹ ਕਰਨ ਵਾਲੀ ਸੀ ਪਰ ਵਿਵਾਦ ਤੋਂ ਬਚਣ ਲਈ ਉਸ ਨੇ 3 ਦਿਨ ਪਹਿਲਾਂ ਹੀ ਵਿਆਹ ਕਰ ਲਿਆ।