ਕੰਬੋਡੀਆ ਦੀ ਮੇਕਾਂਗ ਨਦੀ ‘ਚੋਂ ਮਿਲੀ ਦੁਨੀਆ ਦੀ ਸਭ ਤੋਂ  ਵੱਡੀ ਤਾਜ਼ੇ ਪਾਣੀ ਦੀ ਮੱਛੀ

300 ਕਿੱਲੋ ਹੈ ਭਾਰ  (ਤਸਵੀਰਾਂ)

ਕੰਬੋਡੀਆ ਦੀ ਮੇਕਾਂਗ ਨਦੀ ”ਚ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ (ਫਰੈਸ਼ ਵਾਟਰ) ਦੀ ਮੱਛੀ ”ਸਟਿੰਗਰੇ” ਮਿਲੀ ਹੈ। 

ਕੰਬੋਡੀਆ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ। 

ਕੰਬੋਡੀਆ ਅਤੇ ਅਮਰੀਕਾ ਦੇ ਇਕ ਸੰਯੁਕਤ ਖੋਜ ਪ੍ਰੋਜੈਕਟ ”ਵੰਡਰਸ ਆਫ਼ ਦਿ ਮੇਕਾਂਗ”  

ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ 

​​13 ਜੂਨ ਨੂੰ ਇੱਕ ”ਸਟਿੰਗਰੇ” ਫੜੀ ਗਈ, ਜੋ ਲਗਭਗ ਚਾਰ ਮੀਟਰ ਲੰਬੀ ਹੈ