ਬਾਲੀਵੁੱਡ ਐਕਟਰਸ ਇਲਿਆਨਾ ਡੀਕ੍ਰੂਜ਼ ਆਪਣੀ ਪ੍ਰੇਗਨੇਂਸੀ ਫੈਜ਼ ਨੂੰ ਇਨਜੁਆਏ ਕਰ ਰਹੀ ਹੈ।ਜਲਦ ਹੀ 36 ਸਾਲਾ ਐਕਟਰਸ ਆਪਣੇ ਬੱਚੇ ਦੀ ਮਾਂ ਬਣ ਜਾਵੇਗੀ।

ਇਲਿਆਨਾ ਦੀ ਪ੍ਰੈਗਨੇਂਸੀ ਨੂੰ 9 ਮਹੀਨੇ ਪੂਰੇ ਹੋ ਗਏ ਹਨ।ਕੁਝ ਹੀ ਸਮੇਂ 'ਚ ਉਨ੍ਹਾਂ ਦੇ ਘਟ ਉਨ੍ਹਾਂ ਦਾ ਨੰਨ੍ਹਾ ਮੁੰਨਾ ਆ ਜਾਵੇਗਾ।ਇਸ ਦੌਰਾਨ ਐਕਟਰਸ ਨੇ ਇਕ ਫੋਟੋ ਸ਼ੇਅਰ ਕੀਤਾ ਹੈ

ਇਲਿਆਨ ਨੇ ਫੋਟੋ ਸ਼ੇਅਰ ਕੀਤਾ ਹੈ ਜਿਸ 'ਚ ਉਹ ਖੂਬਸੂਰਤ ਮਰੂਨ ਡੈ੍ਰਸ ਪਹਿਨਾ ਸੈਲਫੀ ਲੈ ਰਹੀ ਹੈ

ਫੋਟੋ 'ਚ ਬੇਬੀ ਬੰਪ ਫਲਾਂਟ ਕਰਦੇ ਵੀ ਇਲਿਆਨ ਨੂੰ ਦੇਖਿਆ ਜਾ ਸਕਦਾ ਹੈ।ਉਨ੍ਹਾਂ ਨੇ ਫੋਟੋ ਦੇ ਕੈਪਸ਼ਨ 'ਚ ਲਿਖਿਆ , ਮਾਈ ਲਿਟਲ, ਤੇ ਨਾਲ ਵਾਟਰਮੇਲਨ ਇਮੋਜ਼ੀ ਲਗਾਈ।

ਇਲਿਆਨਾ ਦੇ ਸ਼ੇਅਰ ਕੀਤੇ ਫੋਟੋ 'ਤੇ ਕਈ ਫੈਨਜ਼ ਤੇ ਸੇਲੇਬਸ ਨੇ ਆਪਣਾ ਰਿਐਕਸ਼ਨ ਦਿੱਤਾ ਹੈ।ਇਕ ਫੈਨ ਨੇ ਕਮੈਂਟ ਕੀਤਾ।

ਦੂਜੇ ਪਾਸੇ ਟ੍ਰੋਲਸ ਵੀ ਐਕਟਰਸ ਦੇ ਪਿੱਛੈ ਪੈ ਗਏ ।ਇੱਕ ਨੇ ਲਿਖਿਆ 'ਸ਼ਾਦੀ ਹੋ ਗਈ ਇਨਕੀ?, ਦੂਜੇ ਨੇ ਲਿਖਿਆ 'ਬਆਹ ਹੋ ਗਿਆ ਹੈ ਤੁਮਹਾਰਾ'?

ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਇਲਿਆਨਾ ਨੇ ਆਪਣੇ ਪਾਰਟਨਰ ਦੇ ਦੀਦਾਰ ਫੈਨਜ਼ ਨੂੰ ਕਰਵਾਏ ਸੀ।

ਹਾਲਾਂਕਿ ਐਕਟਰਸ ਨੇ ਪਾਰਟਨਰ ਨਾਲ ਆਪਣੀ ਲਵ ਸਟੋਰੀ ਦਾ ਖੁਲਾਸਾ ਨਹੀਂ ਕੀਤਾ।

ਇਸ ਤੋਂ ਪਹਿਲਾਂ ਖਬਰ ਸੀ ਕਿ ਇਲਿਆਨਾ , ਕੈਟਰੀਨਾ ਕੈਫ ਦੇ ਭਰਾ ਨੂੰ ਡੇਟ ਕਰ ਰਹੀ ਹੈ।ਪਰ ਅਜਿਹਾ ਕੁਝ ਨਹੀਂ