ਹਰ 4 ਸੈਕਿੰਡ ’ਚ ਇੱਕ ਵਿਅਕਤੀ ਦੀ ਭੁੱਖ ਨਾਲ ਹੋ ਰਹੀ ਮੌਤ, 34.5 ਕਰੋੜ ਲੋਕ ਝੱਲ ਰਹੇ ਭੁੱਖਮਰੀ ਦੀ ਮਾਰ
(ਐਨ. ਜੀ. ਓਜ਼) ਨੇ ਕਿਹਾ ਹੈ ਕਿ ਹਰ 4 ਸੈਕਿੰਡ ਵਿੱਚ ਦੁਨੀਆ ’ਚ ਇੱਕ ਵਿਅਕਤੀ ਭੁੱਖ ਨਾਲ ਮਰ ਰਿਹਾ ਹੈ
ਵਿਸ਼ਵ ਭੁੱਖਮਰੀ ਸੰਕਟ ਨੂੰ ਖਤਮ ਕਰਨ ਲਈ ਫੈਸਲਾਕੁੰਨ ਅੰਤਰਰਾਸ਼ਟਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ
ਭੁੱਖਮਰੀ ਦੇ ਪੱਧਰ ’ਤੇ ਗੁੱਸਾ ਜ਼ਾਹਰ ਕੀਤਾ ਗਿਆ ਇਸ ਸੰਬੰਧੀ ਤੁਰੰਤ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ
2019 ਤੋਂ 345 ਕਰੋੜ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ
ਦੁਨੀਆ ਵਿਚ 45 ਦੇਸ਼ਾਂ ਦੇ 5 ਕਰੋੜ ਲੋਕ ਭੁੱਖਮਰੀ ਦੇ ਕੰਢੇ ’ਤੇ ਹਨ
ਹਰ ਰੋਜ਼ 19,700 ਲੋਕਾਂ ਦੀ ਹੁੰਦੀ ਹੈ ਮੌਤ
ਲੋਕ ਆਪਣੇ ਭਵਿੱਖ ਬਾਰੇ ਸੋਚ ਸਕਣ ਅਤੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਸਮਰਥਨ ਕਰ ਸਕਣ
se more...