68 ਸਾਲ ਦੀ ਹੋਈ ਰੇਖਾ, ਇਹ ਹੈ ਉਨ੍ਹਾਂ ਦੀ ਬਿਊਟੀ ਤੇ ਫਿਟਨੈੱਸ ਦਾ ਰਾਜ

ਦਿੱਗਜ਼ ਅਭਿਨੇਤਰੀ ਰੇਖਾ ਦਾ ਅੱਜ 10 ਅਕਤੂਬ 2022 ਨੂੰ 68ਵਾਂ ਜਨਮਦਿਨ ਹੈ

ਰੇਖਾ ਨੂੰ ਦੇਖਕੇ ਕੋਈ ਵੀ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਕਿਉਂਕਿ ਉਹ ਅਜੇ ਵੀ ਪਹਿਲਾਂ ਦੀ ਹੀ ਤਰ੍ਹਾਂ ਖੂਬਸੂਰਤ ਤੇ ਫਿਰ ਹੈ।

ਰੇਖਾ ਉਨਾਂ੍ਹ ਅਭਿਨੇਤਰੀਆਂ 'ਚੋਂ ਹੈ ਜੋ ਆਪਣੀ ਸਿਹਤ ਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਐਕਸਟਰਾ ਮਿਹਨਤ ਕਰਦੀ ਹੈ।

   68 ਸਾਲ ਦੀ ਹੋਈ ਰੇਖਾ, ਇਹ ਹੈ ਉਨ੍ਹਾਂ ਦੀ ਬਿਊਟੀ ਤੇ ਫਿਟਨੈੱਸ ਦਾ ਰਾਜ

ਰੇਖਾ ਕਲੀਜਿੰਗ, ਟੋਨਿੰਗ ਤੇ ਮਾਇਸਚੁਰਾਇਜਿੰਗ ਦਾ ਖਾਸ ਧਿਆਨ ਰੱਖਦੀ ਹੈ ਤੇ ਮੇਕਅਪ ਹਟਾਏ ਬਿਨ੍ਹਾਂ ਕਦੇ ਬਿਸਤਰੇ 'ਤੇ ਨਹੀਂ ਜਾਂਦੀ

ਸਾਫਟ ਸਕਿਨ ਲਈ ਰੇਖਾ ਅਰੋਮਾਥੇਰੇਪੀ ਦਾ ਉਪਯੋਗ ਕਰਦੀ ਹੈ ਜਿਸ 'ਚ ਚਮੜੀ 'ਤੇ ਅਸੇਂਸ਼ਿਅਲ ਆਇਲ ਦਾ ਉਪਯੋਗ ਕਰਕੇ ਆਇਲ ਪ੍ਰੋਡਕਸ਼ਨ ਨੂੰ ਬੈਲੇਂਸ ਕਰਦੇ ਹਨ।

ਰੇਖਾ ਦੇ ਵਾਲ ਅਜੇ ਵੀ ਲੰਬੇ ਤੇ ਕਾਲੇ ਹਨ ਉਹ ਹੋਮਮੇਡ ਪੈਕ ਦਾ ਉਪਯੋਗ ਕਰਦੀ ਹੈ

ਰੇਖਾ ਹੇਅਰ ਡ੍ਰਾਇਰ, ਕਲਰ, ਸਟ੍ਰੇਟਨਰ ਦਾ ਪ੍ਰਯੋਗ ਨਹੀਂ ਕਰਦੀ

ਰੇਖਾ ਦੀ ਰੋਜ਼ਾਨਾ ਦੀ ਡਾਈਟ 'ਚ ਘੱਟ ਤੋਂ ਘੱਟ ਤੇਲ ਤੇ ਮਸਾਲੇ ਦਾ ਪ੍ਰਯੋਗ ਹੁੰਦਾ ਹੈ

ਰੇਖਾ ਫਿਟਨੈਸ ਫ੍ਰੀਕ ਵੀ ਹੈ, ਉਹ ਨਿਯਮਿਤ ਰੂਪ ਨਾਲ ਯੋਗ ਤੇ ਮੈਡੀਟੇਸ਼ਨ ਕਰਦੀ ਹੈ।

ਰੇਖਾ ਦਾ ਮੰਨਨਾ ਹੈ ਕਿ ਪਾਣੀ ਪੀਣ ਨਾਲ ਸਕਿਨ ਸਹੀ ਰਹਿੰਦੀ ਹੈ ਇਸ ਲਈ ਉਹ ਦਿਨ 'ਚ 10-12 ਗਲਾਸ ਪਾਣੀ ਪੀਂਦੀ ਹੈ।