ਦੁਨੀਆ ਦੀ ਪਹਿਲੀ ਸੋਲਰ ਪਾਵਰ ਕਾਰ, ਮਾਈਲੇਜ 695 KM
ਨੀਦਰਲੈਂਡ 'ਚ ਤਿਆਰ ਹੋਈ ਹੈ ਇਹ ਇਲੈਕਟ੍ਰਿਕ ਕਾਰ
ਸੋਲਰ ਪੈਨਲ ਨਾਲ ਵੀ ਚਾਰਜ ਹੋਵੇਗੀ ਇਹ ਕਾਰ
ਕੰਪਨੀ ਨੇ ਕਾਰ ਦਾ ਨਾਂ ਰੱਖਿਆ Lightyear 0
9 ਜੂਨ 2022 ਨੂੰ ਦੁਨੀਆ ਸਾਹਮਣੇ ਲਿਆਂਦੀ ਗਈ ਇਹ ਕਾਰ
ਕਾਰ 'ਚ ਹੈ 60 kwh ਕੈਪੇਸਿਟੀ ਵਾਲੀ ਪਾਰਵਫੁੱਲ ਬੈਟਰੀ
ਕਾਰ ਦੀ ਬੈਟਰੀ ਕਰਦੀ ਹੈ 174 HP ਦੀ ਪਾਵਰ ਜਨਰੇਟ
ਫੁੱਲ ਚਾਰਜ 'ਚ 625 KM ਦੀ ਦੂਰੀ ਤੈਅ ਕਰੇਗੀ ਇਹ ਕਾਰ
160 KM ਪ੍ਰਤੀ ਘੰਟੇ ਦੀ ਸਪੀਟ ਦੇਵੇਗੀ ਇਹ ਕਾਰ