ਖਰਾਬ ਲਾਈਫਸਟਾਇਲ ਤੇ ਅਨਹੈਲਦੀ ਖਾਣਪੀਣ ਦੀਆਂ ਆਦਤਾਂ ਦੇ ਕਾਰਨ ਅੱਜਕੱਲ੍ਹ ਹਾਰਟ ਅਟੈਕ ਤੇ ਸਟ੍ਰੋਕ ਦੇ ਮਾਮਲੇ ਤੇਜੀ ਨਾਲ ਵਧੇ ਹਨ।

ਅੱਜ ਅਸੀਂ ਤੁਹਾਨੂੰ 7 ਅਜਿਹੇ ਫੂਡਸ ਦੀ ਜਾਣਕਾਰੀ ਦਿਆਂਗੇ, ਜੋ ਹਾਰਟ ਅਟੈਕ ਤੇ ਸਟ੍ਰੋਕ ਦਾ ਖਤਰਾ ਕਈ ਹਦ ਤੱਕ ਵਧਾ ਦਿੰਦੇ ਹਨ

ਟ੍ਰਾਂਸ ਫੈਟਸ ਨਾਲ ਭਰਪੂਰ ਪ੍ਰੋਸੈਸਡ ਫੂਡ

ਸ਼ੂਗਰੀ ਡ੍ਰਿੰਕਸ ਤੇ ਸ਼ਰਬਤ

ਰੈੱਡ ਤੇ ਪ੍ਰੋਪੈਸਡ ਮੀਟ

ਨਮਕ ਨਾਲ ਭਰਪੂਰ ਫੂਡ

ਤਲਿਆ ਹੋਇਆ ਤੇ ਡੀਪ ਫ੍ਰਾਈਡ ਫੂਡ

ਵਧੇਰੇ ਮਾਤਰਾ 'ਚ ਸੈਚੁਰੇਟੇਡ ਤੇ ਟ੍ਰਾਂਸ ਫੈਟ ਵਾਲੇ ਫੂਡ

ਹਾਈ ਕੈਲੋਸਟ੍ਰਾਲ ਵਾਲੇ ਫੂਡ, ਜਿਵੇਂ ਦੁੱਧ ਉਤਪਾਸ ਤੇ ਆਂਡੇ ਦਾ ਪੀਲਾ ਹਿੱਸਾ