ਅੱਜ 75 ਰੁਪਏ ਚ ਦੇਖੋ ਕਿਸੇ ਵੀ ਸਿਨੇਮਾ ਚ ਕੋਈ ਵੀ ਫਿਲਮ
MIA ਯਾਨੀ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ 23 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਉਣ ਜਾ ਰਹੀ ਹੈ
MIA ਦਰਸ਼ਕਾਂ ਨੂੰ ਸਿਰਫ 75 ਰੁਪਏ ਵਿੱਚ ਫਿਲਮ ਟਿਕਟਾਂ ਦੀ ਪੇਸ਼ਕਸ਼ ਕਰ ਰਿਹਾ ਹੈ
ਰਾਸ਼ਟਰੀ ਸਿਨੇਮਾ ਦਿਵਸ ਮਨਾਉਣ ਦੀ ਤਰੀਕ 16 ਸਤੰਬਰ 2022 ਤੈਅ ਕੀਤੀ ਗਈ ਸੀ
ਪਰ ਫਿਰ ਐਮਆਈਏ ਨੇ ਇਸ ਤਰੀਕ ਨੂੰ ਵਧਾ ਕੇ 23 ਸਤੰਬਰ ਕਰ ਦਿੱਤਾ
ਹੁਣ ਭਲਕੇ ਦੇਸ਼ ਭਰ ਵਿੱਚ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾਵੇਗਾ।
ਇਸ ਮੌਕੇ ਦਰਸ਼ਕਾਂ ਨੂੰ ਕੱਲ੍ਹ ਦੇ ਦਿਨ ਸਿਰਫ਼ 75 ਰੁਪਏ ਵਿੱਚ ਫ਼ਿਲਮ ਦੇਖਣ ਦਾ ਮੌਕਾ ਮਿਲੇਗਾ।
ਇਸ ਦੇ ਨਾਲ ਹੀ ਆਮ ਦਿਨਾਂ ‘ਤੇ ਦਰਸ਼ਕਾਂ ਨੂੰ ਕੋਈ ਵੀ ਖਰੀਦਣ ਲਈ 300 ਤੋਂ 1500 ਰੁਪਏ ਖਰਚ ਕਰਨੇ ਪੈਂਦੇ ਹਨ
click here to read more about it ...