ਸੰਸਦ 'ਚ ਪ੍ਰਗਟ ਸਿੰਘ ਨੇ “ਆਪ” ਸਰਕਾਰ ‘ਤੇ ਤੰਜ ਕੱਸੇ
ਵਾਈਟ ਪੇਪਰ ‘ਤੇ ਵੀ ਬੋਲੇ ਪ੍ਰਗਟ ਸਿੰਘ
ਕੈਪਟਨ ਅਮਰਿੰਦਰ ਸਿੰਘ ਵੀ ਪਹਿਲਾਂ ਵਾਈਟ ਪੇਪਰ ਲੈ ਕੇ ਆਂਉਦੇ ਸਨ ‘ਤੇ ਚਲੇ ਗਏ
ਅਸੀ ਭੱਜਦੇ ਥੋੜੇ ਹਾਂ
ਨਾ ਕਿਸੇੇ ਡਿਬੇਟ ਤੋਂ ਡਰਦੇ ਹਾਂ ,
ਕੋਈ ਗੱਲ ਹੀ ਨਹੀ
"ਆਪ" ਨੇ 16 ਕਰੋੜ ਰੁਪਏ ,ਇਸ਼ਤਿਹਾਰਾਂ ਲਈ ਦਿਤੇ - ਪ੍ਰਗਟ ਸਿੰਘ
Seemore