ਭਾਰਤ ਹੀ ਨਹੀਂ ਪੂਰੀ ਦੁਨੀਆ 'ਚ ਫਲ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਕਾਫੀ ਸ਼ੌਕ ਨਾਲ ਵੀ ਖਾਦਾ ਜਾਂਦਾ ਹੈ।

ਫਲਾਂ ਨੂੰ ਖਾਣ ਨਾਲ ਸਰੀਰ 'ਚ ਇੱਕ ਵੱਖਰੀ ਹੀ ਤਾਕਤ ਮਿਲਦੀ ਹੈ ਤੇ ਸਰੀਰ ਤਾਕਤਵਾਰ ਵੀ ਹੁੰਦਾ ਹੈ।

ਹਰ ਫਲ ਦੀ ਕਹਾਣੀ ਸਭ ਤੋਂ ਅਲੱਗ ਹੀ ਹੁੰਦੀ ਹੈ ਇਹ ਬੇਹਦ ਘੱਟ ਲੋਕ ਹੀ ਜਾਣਦੇ ਹੋਣਗੇ।

ਤੁਹਾਨੂੰ ਪਤਾ ਹੈ ਕਿ ਅਜਿਹਾ ਆਖਿਰ ਕਿਹੜਾ ਫਲ ਹੈ ਜੋ ਪੱਕਣ 'ਚ ਪੂਰੇ ਦੋ ਸਾਲ ਦਾ ਸਮਾਂ ਲੱਗਦਾ ਹੈ।

ਇਸ ਇੱਕ ਅਨੋਖੇ ਫਲ ਦਾ ਨਾਮ ਅਨਾਨਾਸ ਹੈ।ਜਿਸ ਨੂੰ ਪੂਰੇ ਦੋ ਸਾਲ ਦਾ ਸਮਾਂ ਲੱਗਦਾ ਹੈ।

ਇਸ ਫਲ ਨੂੰ ਖਾਣਾ ਹਰ ਕਿਸੇ ਨੂੰ ਕਾਫੀ ਬਿਹਤਰੀਨ ਲੱਗਦਾ ਹੈ

ਇਸ ਫਲ ਨੂੰ ਖਾਣ ਤੋਂ ਬਾਅਦ ਜੀਭ 'ਚ ਇਕ ਅਜੀਬ ਝੁਣਝੁਨ ਹੁੰਦੀ ਹੈ

ਇਸ ਫਲ ਨਾਲ ਤੁਸੀਂ ਆਪਣੇ ਭਾਰ ਨੂੰ ਆਸਾਨੀ ਨਾਲ ਘੱਟ ਕਰ ਸਕਦੇ ਹੋ।