ਜਿਸ ਵਿੱਚ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਗੁਰਮੀਤ ਸਿੰਘ ਹੇਅਰ, ਹਰਜੋਤ ਬੈਂਸ, ਜਗਦੀਪ ਗੋਲਡੀ ਕੰਬੋਜ ਵੀ ਪਹੁੰਚੇ। ਸ਼ੁੱਕਰਵਾਰ ਵਿਆਹ ਸਮਾਗਮ ਦੌਰਾਨ ਉਨ੍ਹਾਂ ਦੇ ਨਜ਼ਦੀਕੀ ਸਾਥੀ ਅਤੇ ‘ਆਪ’ ਦੀ ਸਿਆਸਤ ਦੇ ਕੁਝ ਚਿਹਰੇ ਨਵ-ਵਿਆਹੇ ਜੋੜੇ ਦੇ ਨਾਲ ਗੀਤ ਗਾ ਰਹੇ ਸਨ ਅਤੇ ਨੱਚ ਰਹੇ ਸਨ।