ਗਰਮੀਆਂ 'ਚ ਏਸੀ ਤੇ ਕੂਲਰ ਦੀ ਜਿਆਦਾ ਵਰਤੋਂ ਹੁੰਦੀ ਹੈ।ਆਓ ਜਾਣਦੇ ਹਾਂ ਦੋਵਾਂ ਦੇ ਕੀ ਫਾਇਦੇ ਹਨ ਤੇ ਨੁਕਸਾਨ

ਏਸੀ ਦੇ ਫਾਇਦੇ: ਪ੍ਰਦੂਸ਼ਣ ਤੇ ਧੂੜ ਨੂੰ ਹਵਾ ਨੂੰ ਫਿਲਟਰ ਕਰ ਸਕਦਾ ਹੈ।ਏਸੀ ਵੱਡੇ ਕਮਰੇ ਨੂੰ ਵੀ ਜਲਦੀ ਠੰਡਾ ਕਰ ਦਿੰਦਾ ਹੈ

ਇਕ ਵਾਰ ਇੰਸਟਾਲ ਕਰਵਾਉਣਾ ਹੁੰਦਾ ਹੈ ਤੇ ਉਸਦੇ ਬਾਅਦ ਵਾਰ ਵਾਰ ਰੱਖ ਰਖਾਵ ਦਾ ਧਿਆਨ ਨਹੀਂ ਰੱਖਣਾ ਪੈਂਦਾ

ਏਸੀ ਦੇ ਨੁਕਸਾਨ: ਕੂਲਰ ਦੇ ਮੁਕਾਬਲੇ ਏਸੀ ਮਹਿੰਗਾ ਹੁੰਦਾ ਹੈ।ਏਸੀ ਦੀ ਵਰਤੋਂ ਕਰਨ ਨਾਲ ਬਿਜਲੀ ਦਾ ਬਿਲ ਕਾਫੀ ਜਿਆਦਾ ਆਉਂਦਾ ਹੈ।

ਵਾਤਾਵਰਨ ਦੇ ਲਈ ਨੁਕਸਾਨਦਾਇਕ ਹੈ।

ਕੂਲਰ ਦੇ ਫਾਇਦੇ: ਕਾਫੀ ਸਸਤਾ ਹੁੰਦਾ ਤੇ ਬਿਜਲੀ ਦੀ ਖਪਤ ਘੱਟ ਕਰਦਾ ਹੈ।

ਹਵਾ 'ਚ ਨਮੀ ਬਣਾਉਂਦਾ ਹੈ ਤੇ ਇਹ ਡ੍ਰਾਈ ਕਲਾਈਮੇਟ ਵਾਲੀਆਂ ਥਾਵਾਂ ਦੇ ਲਈ ਚੰਗਾ ਆਪਸ਼ਨ ਹੈ।

ਕੂਲਰ ਦੇ ਨੁਕਸਾਨ: ਵੱਡੀਆਂ ਥਾਵਾਂ ਨੂੰ ਠੰਡਾ ਨਹੀਂ ਕਰ ਸਕਦਾ।ਦੇਖਭਾਲ ਦੀ ਜਿਆਦਾ ਲੋੜ ਹੁੰਦੀ ਹੈ।ਸਮੇਂ ਸਮੇਂ 'ਤੇ ਕੂਲਰ ਦੀ ਸਾਫ ਸਫਾਈ ਕਰਨਾ ਜਰੂਰੀ ਹੁੰਦਾ ਹੈ।

ਬਾਹਰੀ ਹਵਾ ਨੂੰ ਫਿਲਟਰ ਨਹੀਂ ਕਰਦਾ ਜੋ ਸਾਹ ਦੇ ਮਰੀਜਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ।