ਦੀਪਿਕਾ ਪਾਦੁਕੋਣ ਬਾਰੇ ਕਿਹਾ ਜਾਂਦਾ ਹੈ ਕੀ ਉਸ ਦਾ ਜਨਮ ਡੈਨਮਾਰਕ ‘ਚ ਹੋਇਆ

ਇਸ ਲਈ ਉਸ ਕੋਲ ਡੈਨਮਾਰਕ ਦੀ ਨਾਗਰਿਕਤਾ ਹੈ। ਅਜਿਹੇ ‘ਚ ਦੀਪਿਕਾ ਨੂੰ ਭਾਰਤ ‘ਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।

ਅਕਸ਼ੈ ਕੁਮਾਰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਐਕਟੀਵ ਰਹਿੰਦੇ ਹਨ 

ਉਨ੍ਹਾਂ ਨੂੰ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਅਕਸ਼ੈ ਕੋਲ ਕੈਨੇਡਾ ਦੀ ਨਾਗਰਿਕਤਾ ਹੈ।

ਸ਼੍ਰੀਲੰਕਾ ਦੀ ਸਾਬਕਾ ਮਿਸ ਯੂਨੀਵਰਸ ਜੈਕਲੀਨ ਫਰਨਾਂਡੀਜ਼ ਦਾ ਜਨਮ ਮਨਾਮਾ (ਬਹਿਰੀਨ) ‘ਚ ਹੋਇਆ

ਜੈਕਲੀਨ ਕੋਲ ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਉਸ ਨੂੰ ਇੱਥੇ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਹੈ।

ਕੈਟਰੀਨਾ ਕੈਫ ਦਾ ਜਨਮ ਹਾਂਗਕਾਂਗ ਵਿੱਚ ਹੋਇਆ ਸੀ।

ਕੈਟਰੀਨਾ ਬ੍ਰਿਟਿਸ਼ ਨਾਗਰਿਕ ਹੈ ਅਤੇ ਇਸ ਲਈ ਉਸ ਨੂੰ ਵੀ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ

ਆਲੀਆ ਦੀ ਮਾਂ ਸੋਨੀ ਰਾਜ਼ਦਾਨ ਬਰਮਿੰਘਮ ਯੂਕੇ ਤੋਂ ਹੈ ਤੇ ਉਨ੍ਹਾਂ ਕੋਲ ਬ੍ਰਿਟਿਸ਼ ਨਾਗਰਿਕਤਾ ਹੈ।

ਆਲੀਆ ਕੋਲ ਵੀ ਬ੍ਰਿਟਿਸ਼ ਨਾਗਰਿਕਤਾ ਅਤੇ ਪਾਸਪੋਰਟ ਹੈ। ਇਸ ਲਈ ਉਹ ਭਾਰਤ ‘ਚ ਵੋਟ ਨਹੀਂ ਪਾ ਸਕਦੀ।