ਐਕਟਰਸ Avneet Kaur ਨੇ ਬਲੈਕ ਥਾਈ ਹਾਈ ਸਲਿਟ ਗਾਊਨ ‘ਚ ਢਾਹਿਆ ਕਹਿਰ,

ਟੀਵੀ 'ਚ ਆਪਣੀ ਸ਼ਾਨਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਐਕਟਰਸ ਅਵਨੀਤ ਕੌਰ 

ਅਵਨੀਤ ਕੌਰ ਨੇ ਇੱਕ ਵਾਰ ਫਿਰ ਆਪਣੀ ਹੌਟਨੈੱਸ ਨਾਲ ਫੈਨਸ ਨੂੰ ਕਾਇਲ ਕਰ ਲਿਆ ਹੈ।

ਟੀਵੀ ਐਕਟਰਸ ਨੇ ਆਪਣੀਆਂ ਨਵੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਹਨ। 

ਹਾਲ ਹੀ ‘ਚ ਇਸ ਬਲੈਕ ਕਲਰ ਦੀ ਡ੍ਰੈੱਸ ਨੂੰ ਦੇਖ ਕੇ ਲੋਕ ਅਵਰੀਤ ਦੇ ਖੂਬਸੂਰਤੀ ਦੇ ਕਾਇਲ ਹੋ ਰਹੇ ਹਨ।

ਅਵਨੀਤ ਕੌਰ ਆਪਣੀਆਂ ਬੋਲਡ ਤਸਵੀਰਾਂ ਅਤੇ ਸਟਾਈਲਿਸ਼ ਲੁੱਕ ਕਾਰਨ ਸੋਸ਼ਲ ਮੀਡੀਆ ‘ਤੇ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

ਐਕਟਰਸ ਇੰਸਟਾਗ੍ਰਾਮ ‘ਤੇ ਹਰ ਵਾਰ ਆਪਣੀਆਂ ਤਸਵੀਰਾਂ ਨਾਲ ਸਨਸਨੀ ਮਚਾ ਦਿੰਦੀ ਹੈ

ਇਸ ਵਾਰ ਵੀ ਉਸ ਨੇ ਆਪਣੇ ਲੁੱਕ ਨਾਲ ਫੈਨਸ ਦੇ ਦਿਲਾਂ ‘ਤੇ ਵਾਰ ਕੀਤਾ ਹੈ।