ਹਿੰਗ ਬਲੱਡ ਸ਼ੂਗਰ ਲੇਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ।

ਹਿੰਗ ਖਾਣੇ 'ਚ ਫਲੇਵਰ ਜੋੜਨ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਫਾਇਦੇ ਦਿੰਦੀ ਹੈ। ਕਰਦੀ ਹੈ।

ਹਿੰਗ ਐਂਟੀਬਾਓਟੀਕਸ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ।

ਦੰਦ ਦੁੱਖਣ 'ਤੇ ਹਿੰਗ ਦੇ ਚਮਤਕਾਰੀ ਫਾਇਦਿਆਂ ਬਾਰੇ ਤਾਂ ਹਰ ਕੋਈ ਜਾਣਦਾ ਹੈ।

ਹਿੰਗ ਨੂੰ ਖਾਣੇ 'ਚ ਸ਼ਾਮਲ ਕਰਨ ਨਾਲ ਖੂਨ  ਦਾ ਵਹਾਅ ਬਿਹਤਰ ਰਹਿੰਦਾ ਹੈ, ਜੋ ਦਿਲ ਦੇ ਰੋਗਾਂ ਦੇ ਖ਼ਤਰੇ ਨੂੰ ਘੱਟ ਕਰਦਾ ਹੈ।

ਹਿੰਗ 'ਚ ਐਂਟੀ-ਇੰਫਲੇਮੇਟੀ, ਐਂਟੀ-ਵਾਇਰਲ ਤੇ ਐਂਟੀਬਾਓਟਿਕ ਗੁਣ ਹੁੰਦੇ ਹਨ, ਜੋ ਬਦਲਦੇ ਮੌਸਮ 'ਚ ਸੰਕਲਨ ਤੋਂ ਬਚਾਉਂਦਾ ਹੈ।

ਆਪਣੇ ਐਂਟੀਬਾਓਟਿਕ ਗੁਣਾਂ ਦੇ ਚੱਲਦਿਆਂ ਹਿੰਗ ਖਾਂਸੀ-ਜ਼ੁਕਾਮ 'ਚ ਵੀ ਲਾਹੇਵੰਦ ਹੁੰਦੀ ਹੈ।

ਹਿੰਗ ਪੇਟ ਦੀਆਂ ਸਮੱਸਿਆਵਾਂ, ਕਬਜ਼ ਤੇ ਗੈਸ ਜਿਹੀਆਂ ਸਮੱਸਿਆਵਾਂ 'ਚ ਹਿੰਗ ਰਾਮਬਾਣ ਦੀ ਤਰ੍ਹਾਂ ਕੰਮ ਕਰਦੀ ਹੈ।

ਵਾਲਾਂ ਲਈ ਹਿੰਗ ਚੰਗੀ ਹੈ। ਹਿੰਗ 'ਚ ਨਮੀ ਦੇ ਗੁਣ ਪਾਏ ਜਾਂਦੇ ਹਨ, ਜੋ ਰੁੱਖੇ ਵਾਲਾਂ ਦੇ ਲਈ ਚੰਗੀ ਮੰਨੀ ਜਾਂਦੀ ਹੈ।

ਦਹੀਂ, ਬਾਦਾਮ ਦਾ ਤੇਲ ਤੇ ਹਿੰਗ ਨੂੰ ਮਿਲਾ ਕੇ ਵਾਲਾਂ 'ਤੇ ਇੱਕ ਘੰਟਾ ਲਾਵੋ ਤੇ ਇਸ ਤੋਂ ਬਾਅਦ ਧੋ ਦਵੋ।

ਹਿੰਗ ਕੁਦਰਤੀ ਬਲੱਡ ਥਿਨਰ ਹੈ। ਅਜਿਹੇ 'ਚ ਇਹ ਹਾਈ ਬੀਪੀ ਦੇ ਖ਼ਤਰੇ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦੀ ਹੈ।

ਹਿੰਗ ਸੋਜ ਨੂੰ ਵੀ ਘੱਟ ਕਰਨ 'ਚ ਮਦਦ ਕਰਦੀ ਹੈ।

ਹਿੰਗ ਦੀ ਮਦਦ ਨਾਲ ਮੁਹਾਸੇ ਵੀ ਘੱਟ ਕੀਤੇ ਜਾ ਸਕਦੇ ਹਨ ਕਿਉਂਕਿ ਹੀਂਗ 'ਚ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ।