ਆਫਤਾਬ ਕੋਲ 51 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ ਅਤੇ ਮੁੰਬਈ ਵਿਚ ਇਕ ਆਲੀਸ਼ਾਨ ਅਪਾਰਟਮੈਂਟ ਵੀ ਹੈ। ਆਫਤਾਬ ਨੂੰ ਆਲੀਸ਼ਾਨ ਜ਼ਿੰਦਗੀ ਜਿਊਣਾ ਪਸੰਦ ਹੈ।
ਆਫਤਾਬ ਸ਼ਿਵਦਾਸਨੀ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਹਨ। ਔਡੀ RS 5 (1.09 ਕਰੋੜ ਰੁਪਏ) ਅਤੇ BMW X6 (1.22 ਕਰੋੜ ਰੁਪਏ) ਵਰਗੀਆਂ ਮਹਿੰਗੀਆਂ ਗੱਡੀਆਂ ਉਸ ਦੀ ਕਾਰ ਕਲੈਕਸ਼ਨ ਵਿੱਚ ਮੌਜੂਦ ਹਨ।