ਟਿੰਡੇ ਨੂੰ ਤਾਂ ਹਰ ਕੋਈ ਜਾਣਦਾ ਹੀ ਹੋਣਗੇ ਤੇ ਕਾਫੀ ਲੋਕਾਂ ਨੂੰ ਉਹ ਪਸੰਦ ਵੀ ਹੋਵੇਗੀ, ਲੋਕ ਸ਼ੌਕ ਨਾਲ ਵੀ ਖਾਂਦੇ ਹਨ।

ਹਰ ਘਰ 'ਤੇ ਇਹ ਟਿੰਡੇ ਬਣੇ ਹੀ ਹੋਣਗੇ ਲੋਕਾਂ ਨੂੰ ਹਰੀਆਂ ਸਬਜ਼ੀਆਂ ਖਾਣਾ ਬੇਹਦ ਪਸੰਦ ਹੁੰਦਾ ਹੈ ਇਹ ਸਰੀਰ ਨੂੰ ਫਿਟ ਰੱਖਦੀਆਂ ਹਨ

ਟਿੰਡੇ ਸਾਡੇ ਸਰੀਰ ਨੂੰ ਫਿਟ ਰੱਖਣ ਦੇ ਲਈ ਵੀ ਬੇਹਦ ਫਾਇਦੇਮੰਦ ਹੁੰਦੇ ਹਨ ਇਸ ਨਾਲ ਸਾਡਾ ਸਰੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ

ਪਰ ਇਹ ਕਾਫੀ ਘੱਟ ਲੋਕ ਜਾਣਦੇ ਹਨ ਕਿ ਟਿੰਡੇ ਨੂੰ ਆਖਿਰ ਇੰਗਲਿਸ਼ 'ਚ ਕੀ ਬੋਲਦੇ ਹਨ ਬਹੁਤ ਘੱਟ ਲੋਕ ਹੀ ਇਸਦਾ ਜਵਾਬ ਜਾਣਦੇ ਹੋਣਗੇ

ਇਸਦਾ ਜਵਾਬ ਦੇਣ 'ਚ ਹਰ ਕਿਸੇ ਦਾ ਦਿਮਾਗ ਘੁੰਮ ਜਾਂਦਾ ਹੈ ਤੇ ਸੋਚ 'ਚ ਪੈ ਜਾਂਦੇ ਹਨ

ਦੱਸ ਦੇਈਏ ਕਿ ਟਿੰਡੇ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਹਨ

ਟਿੰਡੇ ਨੂੰ ਅੰਗਰੇਜ਼ੀ 'ਚ ਐਪਲ ਗਾਰਡ ਕਿਹਾ ਜਾਂਦਾ ਹੈ ਹੁਣ ਸ਼ਾਇਦ ਲੋਕਾਂ ਨੂੰ ਪਤਾ ਲੱਗ ਗਿਆ

ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਣ ਲਈ ਟਿੰਡਾ ਬਹੁਤ ਫਾਇਦੇਮੰਦ ਹੁੰਦਾ ਹੈ

ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਟਿੰਡਾ ਤੁਹਾਡੀ ਮਦਦ ਕਰ ਸਕਦਾ ਹੈ