ਬਾਲੀਵੁੱਡ ਦੀ ਮਸ਼ਹੂਰ ਐਕਟਰਸ ਨੀਨਾ ਗੁਪਤਾ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਐਕਟਿਵ ਰਹਿੰਦੀ ਹੈ
ਹਾਲ ਹੀ 'ਚ ਨੀਨਾ ਨੇ ਇਕ ਪੋਸਟ ਸ਼ੇਅਰ ਕੀਤਾ ਹੈ
ਇਸ ਪੋਸਟ 'ਚ ਨੀਨਾ ਡਾਰਕ ਪਰਪਲ ਕਲਰ ਦੇ ਜੈਕੇਟ ਤੇ ਮਿੰਨੀ ਸਕਰਟ ਸੈੱਟ 'ਚ ਨਜ਼ਰ ਆ ਰਹੀ ਹੈ।
ਇਸ ਫੋਟੋ 'ਚ ਨੀਨਾ ਨੇ ਵਾਈਟ ਕਲਰ ਦੀ ਸਾੜੀ ਬਲੈਕ ਕਲਰ ਦਾ ਹਾਲਟਰ ਨੈੱਕ ਬਲਾਊਜ਼ ਤੇ ਗਲੇ 'ਚ ਚੋਕਰ ਹਾਰ ਪਹਿਨਿਆ ਹੈ ਜਿਸਦਾ ਕਲਰ ਵਾਈਟ ਤੇ ਬਲੈਕ ਹੈ
ਨੀਨਾ ਗ੍ਰੀਨ ਤੇ ਗੋਲਡਨ ਕਲਰ ਦੀ ਸਾੜੀ 'ਚ ਨਜ਼ਰ ਆ ਰਹੀ ਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ
ਨੀਨਾ ਨੇ ਬਲੂ ਕਲਰ ਦੀ ਡ੍ਰੈੱਸ 'ਚ ਵੀਡੀਓ ਸਾਂਝੀ ਕੀਤੀ
ਇਸ ਫੋਟੋ 'ਚ ਨੀਨਾ ਨੇ ਲਾਈਟ ਬਲੂ ਕਲਰ ਦੀ ਸਾੜੀ ਤੇ ਮੈਚਿੰਗ ਬਲਾਊਜ਼ ਪਹਿਨਿਆ ਹੋਇਆ ਹੈ
ਨਾਲ ਹੀ ਗਲੇ 'ਚ ਗੋਲਡ ਕਲਰ ਦਾ ਨੈਕਪੀਸ ਪਹਿਨਿਆ ਹੋਇਆ ਹੈ
ਨੀਨਾ ਗੁਪਤਾ ਦੀ ਫੋਟੋਜ਼ ਦੇਖ ਕੇ ਲੱਗਦਾ ਹੈ ਮੰਨੀਏ ਉਨ੍ਹਾਂ ਦੀ ਉਮਰ ਥੰਮ ਗਈ ਹੈ