ਮਹਾਤਮਾ ਗਾਂਧੀ: AI ਨੇ ਮਹਾਤਮਾ ਗਾਂਧੀ ਨੂੰ ਵੀ ਬਾਡੀ ਬਿਲਡਰ ਬਣਾ ਦਿੱਤਾ ਜੋ ਪਤਲੇ ਦੁਬਲੇ ਸਰੀਰ ਵਾਲੇ ਸੀ।ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਰਵਿੰਦਰਨਾਥ ਟੈਗੋਰ ਦੀ AI ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਬਾਡੀ ਬਿਲਡਰ ਲਗ ਰਹੇ ਹਨ

AIਦੀ ਤਸਵੀਰ 'ਚ ਅਲਬਰਟ ਆਈਸਟੀਨ ਵੀ ਬਾਡੀ ਬਿਲਡਰ ਵਰਗੇ ਦਿਸ ਰਹੇ ਹਨ

ਵਿਨਸੈਂਟ ਵੈਨ ਗੋ ਨੂੰ AI ਨੇ ਪਹਿਲਵਾਨ ਵਰਗਾ ਬਣਾ ਦਿੱਤਾ

ਨਿਕੋਲਾ ਟੈਸਲਾ ਵੀ ਕਿਸੇ ਪਹਿਲਵਾਨ ਤੋਂ ਘੱਟ ਨਹੀਂ ਦਿਸ ਰਹੇ

ਇਬਰਾਹਿਮ ਲਿੰਕਨ ਦੀ AI ਵਾਲੀ ਤਸਵੀਰ ਵੀ ਲੋਕ ਖੂਬ ਪਸੰਦ ਕਰ ਰਹੇ ਹਨ।ਏਆਈ ਨੇ ਉਨ੍ਹਾਂ ਨੂੰ ਪਹਿਲਵਾਨ ਬਣਾ ਦਿਤਾ ਹੈ

ਛੋਟੇ ਕੱਟ ਦੇ ਨੈਲਸਨ ਮੰਡੇਲਾ ਨੂੰ ਵੀ AI ਨੇ ਪਹਿਲਵਾਨ ਬਣਾ ਦਿਤਾ।ਇਸ 'ਚ ਉਨ੍ਹਾਂ ਦੀ ਮਸਲਸ ਵੀ ਦਿਸ ਰਹੀ ਹੈ

ਆਈਜੈਕ ਨਿਊਟਨ ਲੰਬੇ ਵਾਲਾਂ ਵਾਲੇ ਬਾਡੀ ਬਿਲਡਰ ਨਿਉਟਨ ਨੂੰ ਦੇਖ ਸਭ ਹੈਰਾਨ ਹਨ।AI ਨੇ ਉਨ੍ਹਾਂ ਦੀ ਤਸਵੀਰ ਨੂੰ ਬਣਾਇਆ ਕੁਝ ਅਜਿਹਾ

ਕਾਰਲ ਮਾਰਕਸ ਦੇ ਲੁਕ 'ਚ ਤਾਂ AI ਨੇ ਜਾਨ ਹੀ ਪਾ ਦਿੱਤੀ।ਬਾਡੀ ਬਿਲਡਰ ਮਾਰਕਸ ਲੋਕਾਂ ਨੂੰ ਪਸੰਦ ਆ ਰਹੇ ਹਨ

ਵਿਲੀਅਮ ਸੇਕਸ਼ਪੀਅਰ ਉਂਝ ਤਾਂ ਲਿਖਣ 'ਚ ਮਾਹਿਰ ਸੀ ਪਰ ਫੋਟੋ 'ਚ AI ਨੇ ਉਨ੍ਹਾਂ ਨੂੰ ਬਾਡੀ ਬਿਲਡਰ ਬਣਾ ਦਿਤਾ ਹੈ।