ਖ਼ਬਰਾਂ ਹਨ ਕਿ ਨਾਸਿਕ ਦੇ ਤਹਿਸੀਲਦਾਰ ਨੇ ਐਸ਼ਵਰਿਆ ਨੂੰ ਆਪਣੀ ਜ਼ਮੀਨ ਦਾ ਬਕਾਇਆ ਟੈਕਸ ਜਮ੍ਹਾ ਨਾ ਕਰਵਾਉਣ ਲਈ ਨੋਟਿਸ ਭੇਜਿਆ ਹੈ।
ਇਸ ਬਕਾਇਆ ਟੈਕਸ ਕਾਰਨ ਤਹਿਸੀਲਦਾਰ ਨੇ ਐਸ਼ਵਰਿਆ ਰਾਏ ਖਿਲਾਫ ਨੋਟਿਸ ਜਾਰੀ ਕੀਤਾ ਹੈ।
ਨੋਟਿਸ 9 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ ਤੇ ਐਸ਼ਵਰਿਆ ਨੂੰ ਇਹ ਮਿਲਿਆ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।