ਉਰਫੀ ਜਾਵੇਦ ਨੇ ਵੈਲੇਟਾਈਨ ਡੇ 'ਤੇ ਬਣਾਇਆ ਫੈਨਜ਼ ਦਾ ਦਿਨ

ਲਾਲ ਰੰਗ ਦੀ ਟੂ ਪੀਸ ਬਿਕਨੀ ਪਹਿਨ ਕੇ ਦਿਖਾਈ ਆਪਣੀ ਬਾਡੀ

ਟ੍ਰੋਲ ਕਰਨ ਵਾਲਿਆਂ ਨੇ ਕਿਹਾ- ਇਹ ਹੈ ਲਾਲ ਪਰੀ ...

ਉਰਫੀ ਜਾਵੇਦ ਨੇ ਵੈਲੇਨਟਾਈਨ ਡੇਅ 'ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ

ਉਰਫੀ ਹਮੇਸ਼ਾ ਦੀ ਤਰ੍ਹਾਂ ਇਕ ਨਵੀਂ ਤਰ੍ਹਾਂ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ।

ਜਿਸ 'ਚ ਉਹ ਲਾਲ ਪਰੀ ਦੀ ਤਰ੍ਹਾਂ ਨਜ਼ਰ ਆ ਰਹੀ ਹੈ

ਉਰਫੀ ਜਾਵੇਦ ਦਾ ਨਵਾਂ ਲੁੱਕ ਵਾਇਰਲ ਹੋ ਰਿਹਾ ਹੈ।

ਉਰਫੀ ਜਾਵੇਦ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਰੋਜ਼ ਉਹ ਆਪਣੀ ਨਵੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ