ਉਰਫੀ ਜਾਵੇਦ ਦਾ ਹਾਰ ਲੁਕ ਕਾਫੀ ਵੱਖਰਾ ਤੇ ਅਤਰੰਗੀ ਹੁੰਦਾ ਹੈ ਤੇ ਅਜਿਹਾ ਹੀ ਕੁਝ ਇਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ।

ਹਾਲ ਹੀ 'ਚ ਉਰਫੀ ਜਾਵੇਦ ਕੁਝ ਅਜਿਹਾ ਲੁਕ ਸਾਹਮਣੇ ਨਜ਼ਰ ਆਈ ਜਿਸ ਨੂੰ ਦੇਖ ਫੈਨਜ਼ ਹੈਰਾਨ ਰਹਿ ਗਏ।ਦੇਖੋ ਤਸਵੀਰਾਂ

ਇਨ੍ਹਾਂ ਤਸਵੀਰਾਂ 'ਚ ਉਰਫੀ ਜਾਵੇਦ ਯੈਲੋ ਕਲਰ ਦੀ ਮਿਨੀ ਡੈ੍ਰਸ ਦੇ ਉਪਰ ਛੋਟੇ ਛੋਟੇ ਟੈਡੀ ਬਿਅਰ ਨਾਲ ਬਣਿਆ ਕੋਟ ਪਹਿਨੇ ਨਜ਼ਰ ਆ ਰਹੀ ਹੈ

ਜੋ ਦਿਸਣ 'ਚ ਕਾਫੀ ਫਨੀ ਤੇ ਕਿਊਟ ਲਗ ਰਿਹਾ ਹੈ।

ਹਾਲਾਂਕਿ ਇਹ ਲੁਕ ਉਰਫੀ ਜਾਵੇਦ ਦੇ ਅਟਪਟੇ ਲੁਕ ਤੋਂ ਕਾਫੀ ਬਿਹਤਰ ਹੈ ਜੋ ਉਹ ਇਸ ਤੋਂ ਪਹਿਲਾਂ ਪਹਿਨ ਚੁਕੀ ਹੈ

ਉਰਫੀ ਜਾਵੇਦ ਨੇ ਈਅਰਰਿੰਗਸ ਤੇ ਹਾਈ ਹੀਲਸ ਦੇ ਨਾਲ ਆਪਣੇ ਇਸ ਲੁਕ ਨੂੰ ਅਕਸੈਸਰਾਈਜ਼ ਕੀਤਾ ਤੇ ਪਪਰਾਜ਼ੀ ਨੂੰ ਕਈ ਪੋਜ਼ ਦਿਤੇ

ਸਮੋਕੀ ਗਲਾਸੀ ਮੇਕਅਪ ਤੇ ਲੁਕ ਦੇ ਨਾਲ ਮੈਚ ਕਰਦੇ ਹੋਏ ਜਾਵੇਦ ਨੇ ਆਪਣੇ ਵਾਲਾਂ ਦਾ ਬੰਨ ਬਣਾਇਆ ਹੋਇਆ ਹੈ।

ਆਪਣੀ ਟੋਂਡ ਲੈਗਸ ਨੂੰ ਫਲਾਂਟ ਕਰਦੇ ਹੋਏ ਉਰਫੀ ਜਾਵੇਦ ਇਸ ਦੌਰਾਨ ਕੁਝ ਇਸ ਅੰਦਾਜ਼ 'ਚ ਫੋਟੋਜ਼ ਕਲਿਕ ਕਰਵਾਉਂਦੀ ਦਿਸੀ।

ਤੁਹਾਨੂੰ ਦੱਸ ਦੇਈਏ ਕਿ ਉਰਫੀ ਜਾਵੇਦ ਕਈ ਟੀਵੀ ਸ਼ੋਅਜ਼ ਟੀਵੀ ਰਿਐਲਿਟੀ ਸ਼ੋਅਜ ਤੇ ਵੀਡੀਓਜ਼ 'ਚ ਨਜ਼ਰ ਆ ਚੁਕੀ ਹੈ।