Akanksha Puri ਆਪਣੀਆਂ ਅਦਾਵਾਂ ਦਾ ਜਲਵਾ ਬਿਖੇਰਨਾ ਚੰਗੀ ਤਰ੍ਹਾਂ ਜਾਣਦੀ ਹੈ।

ਮੀਕਾ ਦੀ ਵੋਹਟੀ ਅਕਾਂਸ਼ਾ ਨੇ ਸਰਦੀਆਂ 'ਚ ਆਪਣਾ ਹੌਟ ਅੰਦਾਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

ਓਵਰਸਾਈਜ਼ ਕਲਰਫੁੱਲ ਸਵੈਟਰ ਅਤੇ ਸ਼ੌਟਸ 'ਚ ਅਕਾਂਸ਼ਾ ਕਾਫੀ ਸਟਨਿੰਗ ਲੱਗ ਰਹੀ ਹੈ।

ਕਾਤੀਲਾਨਾ ਲੁੱਕਸ ਦੇ ਨਾਲ ਅਕਾਂਸ਼ਾ ਨੇ ਇੰਟਰਨੈੱਟ ਦਾ ਪਾਰਾ ਵੀ ਕਾਫੀ ਹਾਈ ਕਰ ਦਿੱਤਾ।

ਲੇਟੇਸਟ ਤਸਵੀਰਾਂ 'ਚ ਅਕਾਂਸ਼ਾ ਪੂਰੀ ਆਪਣੀਆਂ ਲੱਤਾਂ ਨੂੰ ਫਲੌਂਟ ਕਰਦੀ ਨਜ਼ਰ ਆਈ।

ਅਕਾਂਸ਼ਾ ਦਾ ਇਹ ਲੁੱਕ ਵੇਖ ਕੇ ਹਰ ਕੋਈ ਉਸ ਦੇ ਹੁਸਨ ਦਾ ਦੀਵਾਨਾ ਹੋ ਰਿਹਾ ਹੈ।

ਅਕਾਂਸ਼ਾ ਇੰਡੀਅਨ ਅਤੇ ਵੈਸਟਰਨ ਹਰ ਸਟਾਈਲ 'ਚ ਕਮਾਲ ਲੱਗਦੀ ਹੈ।

ਅਕਾਂਸ਼ਾ ਆਪਣੀਆਂ ਤਸਵੀਰਾਂ 'ਚ ਗਜ਼ਬ ਦੀ ਖੂਬਸੂਰਤ ਲੱਗ ਰਹੀ ਹੈ।

ਅਕਾਂਸ਼ਾ ਬਿੱਗ ਬੌਸ 15 'ਚ ਵੀ ਨਜ਼ਰ ਆ ਚੁੱਕੀ ਹੈ।

ਮੀਕਾ ਕਾ ਸਵੰਬਰ ਜਿੱਤ ਚੁੱਕੀ ਅਕਾਂਸ਼ਾ ਲੋਕਾਂ 'ਚ ਕਾਫੀ ਫੇਮਸ ਹੈ।