ਬਲੈਕ ਸ਼ਾਰਟ ਡਰੈੱਸ 'ਚ ਆਕਾਂਕਸ਼ਾ ਪੁਰੀ ਢਾਇਆ ਕਹਿਰ
ਸਿਜਲਿੰਗ ਲੁੱਕ ਨਾਲ ਉਡਾਏ ਪ੍ਰਸ਼ੰਸਕਾਂ ਦੇ ਹੋਸ਼
ਆਕਾਂਕਸ਼ਾ ਪੁਰੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ
ਉਹ ਆਪਣੀ ਫੋਟੋ ਵੀਡੀਓਜ਼ ਤੇ ਨਿੱਜੀ ਜ਼ਿੰਦਗੀ ਨਾਲ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ
ਆਕਾਂਕਸ਼ਾ ਪੁਰੀ ਮਸ਼ਹੂਰ ਟੀਵੀ ਅਭਿਨੇਤਰੀਆਂ ਵਿੱਚੋਂ ਇੱਕ ਹੈ
ਇਨ੍ਹੀਂ ਦਿਨੀਂ ਉਹ ਮੀਕਾ ਦੀ ਵੋਹਟੀ ਦਾ ਵਿਨਰ ਬਣਨ ਨੂੰ ਲੈ ਕੇ ਸੁਰਖੀਆਂ 'ਚ ਹੈ
ਇਸ ਦੌਰਾਨ ਆਕਾਂਕਸ਼ਾ ਪੁਰੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ
See More