ਉਰਫੀ ਜਾਵੇਦ ਆਪਣੇ ਅਤਰੰਗੀ ਅੰਦਾਜ਼ ਕਰਕੇ ਜਾਣੀ ਜਾਂਦੀ ਹੈ।

ਹਾਲ ਹੀ 'ਚ ਉਰਫੀ ਜਾਵੇਦਾ ਨਵਾਂ ਲੁਕ ਦੇਖਿਆ ਗਿਆ।ਖੁੱਲ੍ਹਾ ਰਹਿ ਜਾਵੇਗਾ ਮੂੰਹ ਤੇ ਫਟੀ ਰਹਿ ਜਾਣਗੀਆਂ ਅੱਖਾਂ।

ਟਮਾਟਰ ਦੇ ਈਅਰਰਿੰਗਸ ਬਣਾ ਕੇ ਕੰਨ 'ਚ ਲਟਕਾ ਲਿਆਈ।

ਫਿਰ ਇਕ ਹੱਥ 'ਚ ਲੈ ਕੇ ਖਾਣ ਲੱਗੀ।ਦੇਖ ਲੋਕਾਂ ਨੇ ਖੂਬ ਟ੍ਰੋਲ ਕੀਤਾ।ਪਰ ਉਰਫੀ ਦੀ ਡ੍ਰੈਸ ਦੇਖੋਗੇ ਤਾਂ ਹੋ ਸਕਦਾ ਹੈ ਮੂੰਹ ਸਿਲ ਜਾਵੇ।

ਉਰਫੀ ਜਾਵੇਦ ਆਪਣੇ ਅਤਰੰਗੀ ਅੰਦਾਜ਼ ਲਈ ਜਾਣੀ ਜਾਂਦੀ ਹੈ।

ਹਾਲ ਹੀ 'ਚ ਉਰਫੀ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਤੇ ਵੀਡੀਓ ਸ਼ੇਅਰ ਕੀਤਾ

ਜਿਸ 'ਚ ਉਹ ਟਮਾਟਰ ਖਾਂਦੀ ਤੇ ਕੰਨਾਂ 'ਤੇ ਲਟਕਾਈ ਨਜ਼ਰ ਆ ਰਹੀ ਹੈ।

ਦੇਖੋ ਵੀਡੀਓ