ਫਿਲਮ ਜਵਾਨੀ ਜਾਨੇਮਨ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਆਲੀਆ ਐੱਫ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ।

ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਅਲਾਇਆ ਐੱਫ ਬਾਲੀਵੁੱਡ ਦੀ ਹਾਟ ਦਿਖਣ ਵਾਲੀਆਂ ਐਕਟਰਸ 'ਚੋਂ ਇੱਕ ਹੈ

ਇੱਕ ਵਾਰ ਫਿਰ ਅਲਾਇਆ ਦਾ ਹਾਟ ਫੋਟੋਸ਼ੂਟ ਸੋਸ਼ਲ ਮੀਡੀਆ 'ਚ ਛਾਅ ਰਿਹਾ ਹੈ

ਲੇਟੇਸਟ ਫੋਟੋਸ਼ੂਟ ਦੀਆਂ ਤਸਵੀਰਾਂ 'ਚ ਅਲਾਇਆ ਮਸਟਰਡ ਕਲਰ ਦੀ ਹਾਈ ਸਲਿਟ ਡ੍ਰੈੱਸ ਪਹਿਨ ਅਲਿਗੇਂਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਅਲਾਇਆ ਦੀ ਹਾਈ ਸਲਿਟ ਡ੍ਰੈੱਸ ਦਾ ਹਾਟ ਨੈੱਕ ਉਸ ਦੇ ਬੋਲਡ ਲੁੱਕ ਨੂੰ ਹੋਰ ਗਲੈਮਰਸ ਬਣਾ ਰਿਹਾ ਹੈ

ਅਲਾਇਆ ਦਾ ਇਹ ਹਾਟ ਅੰਦਾਜ਼ ਫੈਨਜ਼ ਦੇ ਦਿਲਾਂ ਦੀ ਧੜਕਣਾਂ ਵਧਾਉਣ ਦੇ ਲਈ ਕਾਫੀ ਹੈ

ਫੈਨਜ਼ ਨੂੰ ਅਲਾਇਆ ਦੇ ਐਲੀਗੇਂਟ ਹਾਟ ਸਟਾਇਲ ਬੇਹੱਦ ਪਸੰਦ ਆਉਂਦੇ ਹਨ

 ਚਮਕਦਾਰ ਮੇਕਅੱਪ ਦੇ ਨਾਲ, ਅਭਿਨੇਤਰੀ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ ਅਤੇ

 ਇਸ ਦੇ ਨਾਲ ਹੀ ਆਲੀਆ ਸੋਫੇ 'ਤੇ ਬੈਠ ਕੇ ਇਕ ਤੋਂ ਵਧ ਕੇ ਇਕ ਸੈਕਸੀ ਪੋਜ਼ ਦੇ ਰਹੀ ਹੈ।