ਆਲੀਆ ਭੱਟ ਬਾਲੀਵੁਡ ਦੀ ਕੁਈਨ ਹੈ ਆਲੀਆ ਭੱਟ ਦਾ ਲੁਕ ਲਾਜਵਾਬ ਹੈ।ਆਲੀਆ ਆਪਣੇ ਅੰਦਾਜ਼ ਨਾਲ ਫੈਨਜ਼ ਨੂੰ ਦੀਵਾਨਾ ਬਣਾ ਲੈਂਦੀ ਹੈ
ਆਲੀਆ ਭੱਟ ਬਾਲੀਵੁਡ ਦੀ ਖੂਬਸੂਰਤ ਤੇ ਟੈਲੇਂਟੇਡ ਐਕਟਰਸ 'ਚੋਂ ਇਕ ਹੈ
ਆਲੀਆ ਭੱਟ ਹਾਲ ਹੀ ਚ ਬਾਸ ਲੇਡੀ ਲੁਕ 'ਚ ਨਜ਼ਰ ਆਈ ਜਿਸ 'ਚ ਬੇਹਦ ਬੋਲਡ ਪੋਜ਼ ਦੇ ਕੇ ਉਡਾ ਦਿੱਤੇ ਫੈਨਜ਼ ਦੇ ਹੋਸ਼
ਇਸ ਫੋਟੋ 'ਚ ਆਲੀਆ ਭੱਟ ਬੇਹਦ ਖੂਬਸੂਰਤ ਲੱਗ ਰਹੀ ਹੈ।ਆਲੀਆ ਨੂੰ ਇਸ ਲੁਕ 'ਚ ਦੇਖ ਕੇ ਫੈਨਜ਼ ਉਨਾਂ੍ਹ ਦੇ ਦੀਵਾਨੇ ਹੋ ਗਏ
ਫੈਨਜ਼ ਨੂੰ ਆਲੀਆ ਦਾ ਬੋਲਡ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆਇਆ ਹੈ।ਫੈਨਜ਼ ਲੁਕ ਨੂੰ ਦੇਖ ਤਾਰੀਫਾਂ ਕਰ ਰਹੇ ਹਨ
ਗਲੈਮਰ ਮੇਕਅਪ ਮੇਟ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ।ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ
ਆਲੀਆ ਦੀ ਇਸ ਫੋਟੋਜ਼ 'ਤੇ ਫੈਨਜ਼ ਖੂਬ ਤਾਰੀਫਾਂ ਕਰ ਰਹੇ ਤੇ ਵਧ ਚੜ ਕੇ ਕੁਮੈਂਟ ਕਰ ਰਹੇ ਹਨ
ਆਲੀਆ ਦੀਆਂ ਫੋਟੋਜ਼ 'ਤੇ ਫੈਨਜ਼ ਖੂਬ ਕੁਮੈਂਟ ਕਰਦੇ ਹਨ ਸੋਸ਼ਲ਼ ਮੀਡੀਆ 'ਤੇ ਐਕਟਰਸ ਕਾਫੀ ਐਕਟਿਵ ਰਹਿੰਦੀ ਹੈ
ਇੰਡੀਅਨ ਆਊਟਫਿਟ 'ਚ ਕਮਾਲ ਲੱਗਦੀ ਹੈ ਐਕਟਰਸ, ਹਰ ਲੁਕ 'ਚ ਬਰਸਾਉਂਦੀ ਹੈ ਕਹਿਰ
ਆਲੀਆ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ