ਰਣਬੀਰ ਕਪੂਰ ਤੇ ਆਲੀਆ ਭੱਟ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਰਣਬੀਰ ਕਪੂਰ ਤੇ ਆਲੀਆ ਭੱਟ ਦਾ ਕਿਊਟ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।

ਬਾਲੀਵੁੱਡ ਦੇ ਕਪੂਰ ਪਰਿਵਾਰ ਨੇ ਵੀ ਕ੍ਰਿਸਮਿਸ ਦਾ ਜਸ਼ਨ ਮਨਾਇਆ।

ਕ੍ਰਿਸਮਸ ਪਾਰਟੀ 'ਚ ਆਲੀਆ ਭੱਟ ਤੇ ਉਨ੍ਹਾਂ ਦੇ ਪਤੀ ਰਣਬੀਰ ਕਪੂਰ ਵੀ ਪਹੁੰਚੇ।

ਆਲੀਆ ਤੇ ਰਣਬੀਰ ਦੀ ਇਸ ਕੈਮਿਸਟਰੀ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ।

ਪਿਆਰੀ ਬੇਟੀ ਰਾਹਾ ਕਪੂਰ ਦੇ ਮਾਤਾ-ਪਿਤਾ ਬਣਨ ਤੋਂ ਬਾਅਦ ਦੋਵਾਂ ਨੂੰ ਪਹਿਲੀ ਵਾਰ ਇਕੱਠੇ ਦੇਖਿਆ ਗਿਆ।

ਰਣਬੀਰ ਕਪੂਰ ਤੇ ਆਲੀਆ ਭੱਟ ਨੇ ਪਾਪਰਾਜ਼ੀ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ।

ਮੁਸਕਰਾਉਂਦੇ ਹੋਏ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਸਾਰਿਆਂ ਦਾ ਦਿਲ ਜਿੱਤ ਲਿਆ।

ਰਣਬੀਰ ਕਪੂਰ ਨੇ ਜੀਨਸ ਤੇ ਟੀ-ਸ਼ਰਟ ਦੇ ਨਾਲ ਜੈਕੇਟ ਪਹਿਨੀ ਹੋਈ ਸੀ।

ਆਲੀਆ ਭੱਟ ਦੀ ਡਰੈੱਸ ਦੀ ਗੱਲ ਕਰੀਏ ਤਾਂ ਉਸਨੇ ਫਰੌਕ ਡਰੈੱਸ ਪਾਈ ਸੀ।