ਇਸ ਫੋਟੋ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਹੈ, ਆਲੀਆ ਨੂੰ ਇਸ ਲੁਕ 'ਚ ਦੇਖਕੇ ਫੈਨਜ਼ ਉਨ੍ਹਾਂ ਦੇ ਦੀਵਾਨੇ ਹੋ ਗਏ
ਐਕਟਰਸ ਦੀ ਸਾੜੀ ਤੇ ਬਲਾਊਜ਼ ਬੇਹਦ ਹੀ ਨਿਰਾਲਾ ਹੈ ਸਿਲਵਰ ਕਲਰ ਦਾ ਕੜਾ ਪਹਿਨੇ ਹੱਥ 'ਚ ਪੱਲੂ ਲਏ ਉਹ ਪੋਜ਼ ਦੇ ਰਹੀ ਹੈ