ਆਲੀਆ ਬਾਲੀਵੁੱਡ ਦੀ ਖੂਬਸੂਰਤ ਤੇ ਟੈਲੇਂਟੈਂਡ ਐਕਟਰਸ 'ਚੋਂ ਇਕ ਹੈ

ਆਲੀਆ ਭੱਟ ਹਾਲ ਹੀ 'ਚ ਆਫ ਸ਼ੋਲਡਰ ਬਲਾਊਜ਼ ਦੇ ਨਾਲ ਡਿਜ਼ਾਇਨਰ ਸਿਲਵਰ ਕਲਰ ਦੀ ਸ਼ਿਮਰੀ ਸਾੜੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ

ਇਸ ਫੋਟੋ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਲੱਗ ਰਹੀ ਹੈ, ਆਲੀਆ ਨੂੰ ਇਸ ਲੁਕ 'ਚ ਦੇਖਕੇ ਫੈਨਜ਼ ਉਨ੍ਹਾਂ ਦੇ ਦੀਵਾਨੇ ਹੋ ਗਏ

ਸਿਲਵਰ ਕਲਰ ਦੀ ਸਾੜੀ ਦੇ ਨਾਲ ਆਲੀਆ ਨੇ ਸਿਲਵਰ ਕਲਰ ਦੀ ਮੈਚਿੰਗ ਜਵੈਲਰੀ

ਵੀ ਕੈਰੀ ਕੀਤੀ ਤੇ ਬੈਕਲੇਸ ਪੋਜ਼ ਦਿੰਦੇ ਹੋਏ ਐਕਟਰਸ ਬੇਹੱਦ ਖੂਬਸੂਰਤ ਲੱਗ ਰਹੀ

ਐਕਟਰਸ ਦੀ ਸਾੜੀ ਤੇ ਬਲਾਊਜ਼ ਬੇਹਦ ਹੀ ਨਿਰਾਲਾ ਹੈ ਸਿਲਵਰ ਕਲਰ ਦਾ ਕੜਾ ਪਹਿਨੇ ਹੱਥ 'ਚ ਪੱਲੂ ਲਏ ਉਹ ਪੋਜ਼ ਦੇ ਰਹੀ ਹੈ

ਵਾਲਾਂ 'ਚ ਬਨ ਬਣਾ ਕੇ ਬੈਕਸਾਈਡ ਪੋਜ਼ ਦਿੰਦੀ ਆਲੀਆ ਗਲੈਮਰ ਮੇਅਕਪ ਰੇਡ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ

ਆਲੀਆ ਦੀਆਂ ਫੋਟੋਜ਼ 'ਤੇ ਫੈਨਜ਼ ਖੂਬ ਕਮੈਂਟ ਕਰਦੇ ਹਨ

ਇੰਡੀਅਨ ਆਊਟਫਿਟ 'ਚ ਕਮਾਲ ਲਗਦੀ ਹੈ ਐਕਟਰਸ, ਹਰ ਲੁਕ 'ਚ ਬਰਸਾਉਂਦੀ ਹੈ ਕਹਿਰ