ਆਲੀਆ ਭੱਟ ਬਾਲੀਵੁੱਡ ਦੀ ਖੂਬਸੂਰਤ ਤੇ ਟੈਲੇਂਟੇਡ ਐਕਟਰਸ 'ਚੋਂ ਇਕ ਹੈ।ਆਲੀਆ ਆਪਣੇ ਅੰਦਾਜ਼ ਨਾਲ ਫੈਨਜ਼ ਨੂੰ ਦੀਵਾਨਾ ਬਣਾਉਂਦੀ ਹੈ।

ਆਲੀਆ ਨੇ ਹਾਲ ਹੀ 'ਚ ਆਪਣਾ ਬੋਲਡ ਲੁਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਜਿਸ 'ਚ ਆਲੀਆ ਦਾ ਅੰਦਾਜ਼ ਵੱਖਰਾ ਨਜ਼ਰ ਆ ਰਿਹਾ ਹੈ।

ਇਸ ਫੋਟੋ 'ਚ ਆਲੀਆ ਭੱਟ ਨੇ ਸਫੇਦ ਆਊਟਫਿਟ ਪਹਿਨ ਫੋਟੋਸ਼ੂਟ ਕਰਵਾ ਰਹੀ ਹੈ ਫੈਨਜ਼ ਦੇਖ ਮਦਹੋਸ਼ ਹੋ ਗਏ

ਐਕਟਰਸ ਨੇ ਇਨ੍ਹਾਂ ਫੋਟੋਜ਼ 'ਚ ਬੇਹਦ ਖੂਬਸੂਰਤ ਆਊਟਫਿਟ ਕੈਰੀ ਕੀਤਾ ਹੋਇਆ ਹੈ ਤੇ ਬੇਹਦ ਖੂਬਸੂਰਤ ਲਗ ਰਹੀ ਹੈ

ਹਰੇ ਕਲਰ ਦੇ ਇਸ ਆਊਟਫਿਟ 'ਚ ਆਲੀਆ ਦਾ ਅੰਦਾਜ਼ ਵੱਖਰਾ ਨਜ਼ਰ ਆ ਰਿਹਾ ਹੈ

ਆਲੀਆ ਨੇ ਆਪਣੇ ਕਿਰਦਾਰਾਂ ਤੇ ਆਪਣੀ ਖੂਬਸੂਰਤੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ

ਆਲੀਆ ਦੀ ਫੋਟੋਜ਼ 'ਤੇ ਫੈਨਜ਼ ਖੂਬ ਕੁਮੈਂਟ ਕਰਦੇ ਹਨ।ਐਕਟਰਸ ਖੂਬਸੂਰਤੀ ਨਾਲ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ।

ਆਲੀਆ ਹਰ ਆਊਟਫਿਟ 'ਚ ਕਮਾਲ ਲਗਦੀ ਹੈ ਹਰ ਲੁਕ ਨਾਲ ਕਹਿਰ ਬਰਸਾਉਂਦੀ ਹੈ

ਆਲੀਆ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀ ਖੂਬਸੂਰਤ ਤਸਵੀਰਾਂ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।